La sourate Al-Fil en Pendjabi
ਕੀ ਤੁਸੀਂ ਨਹੀਂ ਵੇਖਿਆ, ਕੀ ਤੁਹਾਡੇ ਰੱਬ ਨੇ ਹਾਥੀ ਵਾਲਿਆਂ ਦੇ ਨਾਲ ਕੀ ਕੀਤਾ। |
ਕੀ ਉਸ ਨੇ ਉਨ੍ਹਾਂ ਦੀ ਸਕੀਮ ਨੂੰ ਅਸਫ਼ਲ ਨਹੀਂ ਕਰ ਦਿੱਤਾ |
ਅਤੇ ਉਨ੍ਹਾਂ ਤੇ ਝੂੰਡਾਂ ਦੇ ਝੂੰਡ ਚਿੜੀਆਂ ਦੇ(ਅਬਾ-ਬੀਲ) ਭੇਜੇ। |
ਜਿਹੜੀਆਂ ਉਨ੍ਹਾਂ ਤੇ ਕੰਕਰਾਂ ਦੀਆਂ ਪੱਥਰੀਆਂ ਸੁੱਟਦੀਆਂ ਸਨ। |
ਫਿਰ ਅੱਲਾਹ ਨੇ ਉਨ੍ਹਾਂ ਨੂੰ ਖਾਧੇ ਹੋਏ ਘਾਹ-ਚਾਰੇ ਦੀ ਤਰਾਂ ਕਰ ਦਿੱਤਾ। |
Plus de sourates en Pendjabi :
Téléchargez la sourate avec la voix des récitants du Coran les plus célèbres :
Téléchargez le fichier mp3 de la sourate Al-Fil : choisissez le récitateur pour écouter et télécharger la sourate Al-Fil complète en haute qualité.















Donnez-nous une invitation valide