La sourate Al-Humazah en Pendjabi
ਵਿਨਾਸ਼ ਹੈ ਹਰੇਕ ਵਿਅੰਗ ਕੱਸਣ ਵਾਲੇ ਅਤੇ ਨੁਕਸ ਕੱਢਣ ਵਾਲੇ ਲਈ। |
ਜਿਸ ਨੇ ਜਾਇਦਾਦ ਨੂੰ ਇਕੱਠਾ ਕੀਤਾ ਅਤੇ ਗਿਣ-ਗਿਣ ਕੇ ਰੱਖਿਆ। |
ਉਹ ਸੋਚਦਾ ਹੈ ਕਿ ਉਸ ਦੀ ਜਾਇਦਾਦ ਹਮੇਸ਼ਾ ਉਸ ਦੇ ਨਾਲ ਰਹੇਗੀ। |
ਕਦੇ ਵੀ ਨਹੀਂ, ਉਹ ਰੌਂਦਣ ਵਾਲੀ ਜਗ੍ਹਾ ਵਿਚ ਸੁੱਟਿਆ ਜਾਵੇਗਾ। |
ਅਤੇ ਤੁਸੀਂ ਕੀ ਜਾਣੋ ਕਿ ਉਹ ਰੌਂਦਣ ਵਾਲੀ ਜਗ੍ਹਾ ਕੀ ਹੈ। |
ਅੱਲਾਹ ਦੀ ਭਟਕਾਈ ਹੋਈ ਅੱਗ। |
ਜਿਹੜੀ ਦਿਲਾਂ ਤੱਕ ਪੂੰਜੇਗੀ। |
ਉਹ ਉਨ੍ਹਾਂ ਲਈ ਬੰਦ ਕਰ ਦਿੱਤੀ ਜਾਵੇਗੀ। |
ਉੱਚੇ-ਉੱਚੇ ਖੰਬਿਆਂ ਵਿਚ। |
Plus de sourates en Pendjabi :
Téléchargez la sourate avec la voix des récitants du Coran les plus célèbres :
Téléchargez le fichier mp3 de la sourate Al-Humazah : choisissez le récitateur pour écouter et télécharger la sourate Al-Humazah complète en haute qualité.















Donnez-nous une invitation valide