🔥 0 day streak
📚 All Surahs
30%
🎤 Tap the microphone icon 🎙️ next to any verse to record yourself reciting it, then listen back and compare with the reciter.
0/8
94:1 🔁 0/5
أَلَمۡ نَشۡرَحۡ لَكَ صَدۡرَكَ  ۝١
Alam nashrah laka sadrak
1਼ (ਹੇ ਨਬੀ ਸ:!) ਕੀ ਅਸੀਂ ਤੁਹਾਡਾ ਸੀਨਾ (ਹੱਕ ਦੀ ਰੌਸ਼ਨੀ) ਲਈ ਨਹੀਂ ਖੋਲ੍ਹਿਆ।
🎤 Your recording:
94:2 🔁 0/5
وَوَضَعۡنَا عَنكَ وِزۡرَكَ  ۝٢
Wa wa d`ana `anka wizrak
2਼ ਅਤੇ ਸਾਨੇ ਤੁਹਾਡੇ ਉੱਤੋਂ ਤੁਹਾਡਾ ਬੋਝ ਉਤਾਰ ਦਿੱਤਾ।
🎤 Your recording:
94:3 🔁 0/5
ٱلَّذِيٓ أَنقَضَ ظَهۡرَكَ  ۝٣
Allazee anqada zahrak
3਼ ਜਿਸ (ਬੋਝ) ਨੇ ਤੁਹਾਡੀ ਢੂੰਹੀ ਤੋੜ ਸੁੱਟੀ ਸੀ।
🎤 Your recording:
94:4 🔁 0/5
وَرَفَعۡنَا لَكَ ذِكۡرَكَ  ۝٤
Wa raf `ana laka zikrak
4਼ ਅਤੇ ਅਸੀਂ ਤੁਹਾਡੇ ਲਈ ਤੁਹਾਡੇ ਜ਼ਿਕਰ (ਚਰਚਾ) ਨੂੰ ਉੱਚਾ ਕਰ ਦਿੱਤਾ।
🎤 Your recording:
94:5 🔁 0/5
فَإِنَّ مَعَ ٱلۡعُسۡرِ يُسۡرًا  ۝٥
Fa inna ma`al usri yusra
5਼ ਬੇਸ਼ੱਕ ਹਰੇਕ ਔਖਿਆਈ ਤੋਂ ਮਗਰੋਂ ਸੌਖਿਆਈ ਹੈ।
🎤 Your recording:
94:6 🔁 0/5
إِنَّ مَعَ ٱلۡعُسۡرِ يُسۡرًا  ۝٦
Inna ma`al `usri yusra
6਼ ਬੇਸ਼ੱਕ ਹਰੇਕ ਤੰਗੀ ਦੇ ਨਾਲ ਆਸਾਨੀ ਜੁੜੀ ਹੋਈ ਹੈ।
🎤 Your recording:
94:7 🔁 0/5
فَإِذَا فَرَغۡتَ فَٱنصَبۡ  ۝٧
Fa iza faragh ta fansab
7਼ ਸੋ ਜਦੋਂ ਵੀ ਤੁਸੀਂ (ਤਬਲੀਗ ਤੋਂ) ਵਿਹਲੇ ਹੋਵੋ ਤਾਂ (ਇਬਾਦਤ ਵਿਚ) ਮਿਹਨਤ ਕਰੋ।
🎤 Your recording:
94:8 🔁 0/5
وَإِلَىٰ رَبِّكَ فَٱرۡغَب  ۝٨
Wa ilaa rabbika far ghab
8਼ ਅਤੇ ਆਪਣੇ ਰੱਬ ਨਾਲ ਹੀ ਮੋਹ ਰੱਖੋ।
🎤 Your recording:
💡 Tap any hidden word to reveal it temporarily — your progress is saved automatically in this browser.

🎉
🎊 Well Done! Memorization Complete
Mishary Rashid Alafasy
Mahmoud Khalil Al-Husary
Abdurrahman As-Sudais
Mohamed Siddiq Al-Minshawi
Abdul Basit Abdul Samad
Ali Al-Hudhaify
Ahmed ibn Ali al-Ajamy
Abu Bakr Ash-Shaatree
Muhammad Ayyoub
Abdullah Basfar
Abdullah Al-Juhani
Maher Al Muaiqly
0:00
0:00
-

ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers