ਸੂਰਾ ਅਲ-ਇਖਲਾਸ ਅਰਬੀ ਅਤੇ ਪੰਜਾਬੀ

ਸੂਰਾ ਅਲ-ਇਖਲਾਸ ਨੂੰ ਪੂਰੇ ਪੰਜਾਬੀ ਅਨੁਵਾਦ ਅਤੇ ਆਡੀਓ ਤਿਲਾਵਤ ਨਾਲ ਪੜ੍ਹੋ। (4 ਆਇਤ — مكية). ਅਲ-ਇਖਲਾਸ ਸੁਣੋ, ਅਲ-ਇਖਲਾਸ ਅਨੁਵਾਦ, ਅਲ-ਇਖਲਾਸ mp3, ਅਲ-ਇਖਲਾਸ pdf.

ਸੂਰਾ ਅਲ-ਇਖਲਾਸ ਪੜ੍ਹੋ ਅਤੇ ਸੁਣੋ

🎧 ਆਇਤ
M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
—
x1
bismillah
قُلْ هُوَ اللَّهُ أَحَدٌ ۝١
📖 ਅਨੁਵਾਦ ਆਇਤ 1
1਼ (ਹੇ ਨਬੀ!) ਤੁਸੀਂ ਆਖੋ ਕਿ ਉਹ ਅੱਲਾਹ ਇਕ ਹੈ।
اللَّهُ الصَّمَدُ ۝٢
📖 ਅਨੁਵਾਦ ਆਇਤ 2
2਼ ਅੱਲਾਹ ਬੇਨਿਆਜ਼ ਹੈ।
لَمْ يَلِدْ وَلَمْ يُولَدْ ۝٣
📖 ਅਨੁਵਾਦ ਆਇਤ 3
3਼ ਉਸ ਨੇ ਕਿਸੇ ਨੂੰ ਵੀ ਨਹੀਂ ਜਨਮਿਆਂ ਅਤੇ ਨਾ ਹੀ ਉਸ ਨੂੰ ਕਿਸੇ ਨੇ ਜਨਮਿਆਂ ਹੈ 1
وَلَمْ يَكُن لَّهُ كُفُوًا أَحَدٌ ۝٤
📖 ਅਨੁਵਾਦ ਆਇਤ 4
4਼ ਅਤੇ ਨਾ ਹੀ ਉਸ ਜਿਹਾ ਹੋਰ ਕੋਈ ਹੈ। 2
← 111 ਅਲ-ਇਖਲਾਸ (112/114) 113 →
ਪੜ੍ਹੋ ਸੂਰਾ ਅਲ-ਇਖਲਾਸ ਪੰਜਾਬੀ – ਅਨੁਵਾਦ ਅਤੇ ਆਡੀਓ

112الإخلاص Al-Ikhlas 📚 4 ਆਇਤ مكية



ਕੁਰਆਨ ਸ਼ਰੀਫ਼


Monday, September 28, 2026

Don't forget us in your sincere prayers