ਸੂਰਾ ਅਲ-ਕਾਫ਼ਿਰੂਨ ਅਰਬੀ ਅਤੇ ਪੰਜਾਬੀ

ਸੂਰਾ ਅਲ-ਕਾਫ਼ਿਰੂਨ ਨੂੰ ਪੂਰੇ ਪੰਜਾਬੀ ਅਨੁਵਾਦ ਅਤੇ ਆਡੀਓ ਤਿਲਾਵਤ ਨਾਲ ਪੜ੍ਹੋ। (6 ਆਇਤ — مكية). ਅਲ-ਕਾਫ਼ਿਰੂਨ ਸੁਣੋ, ਅਲ-ਕਾਫ਼ਿਰੂਨ ਅਨੁਵਾਦ, ਅਲ-ਕਾਫ਼ਿਰੂਨ mp3, ਅਲ-ਕਾਫ਼ਿਰੂਨ pdf.

ਸੂਰਾ ਅਲ-ਕਾਫ਼ਿਰੂਨ ਪੜ੍ਹੋ ਅਤੇ ਸੁਣੋ

🎧 ਆਇਤ
M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
—
x1
bismillah
قُلْ يَا أَيُّهَا الْكَافِرُونَ ۝١
📖 ਅਨੁਵਾਦ ਆਇਤ 1
1਼ (ਹੇ ਨਬੀ!) ਆਖ ਦਿਓ ਕਿ ਹੇ (ਅੱਲਾਹ ਦੇ) ਇਨਕਾਰੀਓ!
لَا أَعْبُدُ مَا تَعْبُدُونَ ۝٢
📖 ਅਨੁਵਾਦ ਆਇਤ 2
2਼ ਮੈਂ ਉੱਕਾ ਹੀ ਇਹਨਾਂ (ਬੁਤਾਂ) ਦੀ ਬੰਦਗੀ ਨਹੀਂ ਕਰਦਾ, ਜਿਨ੍ਹਾਂ ਦੀ ਬੰਦਗੀ ਤੁਸੀਂ ਕਰਦੇ ਹੋ।
وَلَا أَنتُمْ عَابِدُونَ مَا أَعْبُدُ ۝٣
📖 ਅਨੁਵਾਦ ਆਇਤ 3
3਼ ਅਤੇ ਨਾ ਹੀ ਤੁਸੀਂ ਉਸ (ਇੱਕੋ ਅੱਲਾਹ) ਦੀ ਬੰਦਗੀ ਕਰਨ ਵਾਲੇ ਹੋ, ਜਿਸ ਦੀ ਬੰਦਗੀ ਮੈਂ ਕਰਦਾ ਹਾਂ।
وَلَا أَنَا عَابِدٌ مَّا عَبَدتُّمْ ۝٤
📖 ਅਨੁਵਾਦ ਆਇਤ 4
4਼ ਅਤੇ ਨਾ ਹੀ ਮੈਂ ਉਹਨਾਂ ਦੀ ਬੰਦਗੀ ਕਰਨ ਵਾਲਾ ਹਾਂ, ਜਿਨ੍ਹਾਂ ਦੀ ਬੰਦਗੀ ਤੁਸੀਂ ਕਰਦੇ ਹੋ।
وَلَا أَنتُمْ عَابِدُونَ مَا أَعْبُدُ ۝٥
📖 ਅਨੁਵਾਦ ਆਇਤ 5
5਼ ਅਤੇ ਨਾ ਤੁਸੀਂ ਉਸ ਦੀ ਬੰਦਗੀ ਕਰਨ ਵਾਲੇ ਹੋ, ਜਿਸ ਦੀ ਬੰਦਗੀ ਮੈਂ ਕਰਦਾ ਹਾਂ।
لَكُمْ دِينُكُمْ وَلِيَ دِينِ ۝٦
📖 ਅਨੁਵਾਦ ਆਇਤ 6
6਼ (ਸੋ) ਤੁਹਾਡੇ ਲਈ ਤੁਹਾਡਾ ਦੀਨ (ਧਰਮ) ਅਤੇ ਮੇਰੇ ਲਈ ਮੇਰਾ ਦੀਨ।
← 108 ਅਲ-ਕਾਫ਼ਿਰੂਨ (109/114) 110 →
ਪੜ੍ਹੋ ਸੂਰਾ ਅਲ-ਕਾਫ਼ਿਰੂਨ ਪੰਜਾਬੀ – ਅਨੁਵਾਦ ਅਤੇ ਆਡੀਓ

109الكافرون Al-Kafirun 📚 6 ਆਇਤ مكية



ਕੁਰਆਨ ਸ਼ਰੀਫ਼


Monday, September 28, 2026

Don't forget us in your sincere prayers