ਸੂਰਾ ਅਲ-ਫਲਕ ਅਰਬੀ ਅਤੇ ਪੰਜਾਬੀ

ਸੂਰਾ ਅਲ-ਫਲਕ ਨੂੰ ਪੂਰੇ ਪੰਜਾਬੀ ਅਨੁਵਾਦ ਅਤੇ ਆਡੀਓ ਤਿਲਾਵਤ ਨਾਲ ਪੜ੍ਹੋ। (5 ਆਇਤ — مكية). ਅਲ-ਫਲਕ ਸੁਣੋ, ਅਲ-ਫਲਕ ਅਨੁਵਾਦ, ਅਲ-ਫਲਕ mp3, ਅਲ-ਫਲਕ pdf.

ਸੂਰਾ ਅਲ-ਫਲਕ ਪੜ੍ਹੋ ਅਤੇ ਸੁਣੋ

🎧 ਆਇਤ
M Mishary Rashid Alafasy
M Mahmoud Khalil Al-Husary
A Abdurrahman As-Sudais
M Mohamed Siddiq Al-Minshawi
A Abdul Basit Abdul Samad
A Ali Al-Hudhaify
A Ahmed ibn Ali al-Ajamy
A Abu Bakr Ash-Shaatree
M Muhammad Ayyoub
A Abdullah Basfar
A Abdullah Al-Juhani
M Maher Al Muaiqly
x1
قُلْ أَعُوذُ بِرَبِّ الْفَلَقِ ۝١
📖 ਅਨੁਵਾਦ ਆਇਤ 1
1਼ (ਹੇ ਨਬੀ!) ਤੁਸੀਂ ਆਖੋ ਕਿ ਮੈਂ ਸਵੇਰੇ ਦੇ ਰੱਬ ਦੀ ਸ਼ਰਨ ਵਿਚ ਆਉਂਦਾ ਹਾਂ।
مِن شَرِّ مَا خَلَقَ ۝٢
📖 ਅਨੁਵਾਦ ਆਇਤ 2
2਼ ਹਰੇਕ ਉਸ ਚੀਜ਼ ਦੀ ਬੁਰਾਈ ਤੋਂ (ਬਚਣ ਲਈ) ਜਿਹੜੀ ਉਸ ਨੇ ਪੈਦਾ ਕੀਤੀ ਹੈ।
وَمِن شَرِّ غَاسِقٍ إِذَا وَقَبَ ۝٣
📖 ਅਨੁਵਾਦ ਆਇਤ 3
3਼ ਅਤੇ ਹਨੇਰੀ ਰਾਤ ਦੀ ਬੁਰਾਈ ਤੋਂ ਜਦੋਂ ਉਹ ਛਾ ਜਾਂਦੀ ਹੈ।
وَمِن شَرِّ النَّفَّاثَاتِ فِي الْعُقَدِ ۝٤
📖 ਅਨੁਵਾਦ ਆਇਤ 4
4਼ ਅਤੇ ਗੰਢਾਂ ਵਿਚ ਫੂਕਾਂ ਮਾਰਨ ਵਾਲਿਆਂ ਦੀ ਬੁਰਾਈ ਤੋਂ।
وَمِن شَرِّ حَاسِدٍ إِذَا حَسَدَ ۝٥
📖 ਅਨੁਵਾਦ ਆਇਤ 5
5਼ ਅਤੇ ਈਰਖਾ ਰੱਖਣ ਵਾਲਿਆਂ ਦੀ ਬੁਰਾਈ ਤੋਂ ਬਚਣ ਲਈ ਜਦੋਂ ਉਹ ਈਰਖਾ ਕਰੇ।
← 112 ਅਲ-ਫਲਕ (113/114) 114 →
ਪੜ੍ਹੋ ਸੂਰਾ ਅਲ-ਫਲਕ ਪੰਜਾਬੀ – ਅਨੁਵਾਦ ਅਤੇ ਆਡੀਓ

113الفلق Al-Falaq 📚 5 ਆਇਤ مكية

ਆਇਤ ਦਰ ਆਇਤ – ਸੂਰਾ ਅਲ-ਫਲਕ — 5 ਆਇਤ




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers