ਸੂਰਾ ਅਸ਼-ਸ਼ਰਹ ਅਰਬੀ ਅਤੇ ਪੰਜਾਬੀ

ਸੂਰਾ ਅਸ਼-ਸ਼ਰਹ ਨੂੰ ਪੂਰੇ ਪੰਜਾਬੀ ਅਨੁਵਾਦ ਅਤੇ ਆਡੀਓ ਤਿਲਾਵਤ ਨਾਲ ਪੜ੍ਹੋ। (8 ਆਇਤ — مكية). ਅਸ਼-ਸ਼ਰਹ ਸੁਣੋ, ਅਸ਼-ਸ਼ਰਹ ਅਨੁਵਾਦ, ਅਸ਼-ਸ਼ਰਹ mp3, ਅਸ਼-ਸ਼ਰਹ pdf.

ਸੂਰਾ ਅਸ਼-ਸ਼ਰਹ ਪੜ੍ਹੋ ਅਤੇ ਸੁਣੋ

🎧 ਆਇਤ
M Mishary Rashid Alafasy
M Mahmoud Khalil Al-Husary
A Abdurrahman As-Sudais
M Mohamed Siddiq Al-Minshawi
A Abdul Basit Abdul Samad
A Ali Al-Hudhaify
A Ahmed ibn Ali al-Ajamy
A Abu Bakr Ash-Shaatree
M Muhammad Ayyoub
A Abdullah Basfar
A Abdullah Al-Juhani
M Maher Al Muaiqly
x1
أَلَمْ نَشْرَحْ لَكَ صَدْرَكَ ۝١
📖 ਅਨੁਵਾਦ ਆਇਤ 1
1਼ (ਹੇ ਨਬੀ ਸ:!) ਕੀ ਅਸੀਂ ਤੁਹਾਡਾ ਸੀਨਾ (ਹੱਕ ਦੀ ਰੌਸ਼ਨੀ) ਲਈ ਨਹੀਂ ਖੋਲ੍ਹਿਆ।
وَوَضَعْنَا عَنكَ وِزْرَكَ ۝٢
📖 ਅਨੁਵਾਦ ਆਇਤ 2
2਼ ਅਤੇ ਸਾਨੇ ਤੁਹਾਡੇ ਉੱਤੋਂ ਤੁਹਾਡਾ ਬੋਝ ਉਤਾਰ ਦਿੱਤਾ।
الَّذِي أَنقَضَ ظَهْرَكَ ۝٣
📖 ਅਨੁਵਾਦ ਆਇਤ 3
3਼ ਜਿਸ (ਬੋਝ) ਨੇ ਤੁਹਾਡੀ ਢੂੰਹੀ ਤੋੜ ਸੁੱਟੀ ਸੀ।
وَرَفَعْنَا لَكَ ذِكْرَكَ ۝٤
📖 ਅਨੁਵਾਦ ਆਇਤ 4
4਼ ਅਤੇ ਅਸੀਂ ਤੁਹਾਡੇ ਲਈ ਤੁਹਾਡੇ ਜ਼ਿਕਰ (ਚਰਚਾ) ਨੂੰ ਉੱਚਾ ਕਰ ਦਿੱਤਾ।
فَإِنَّ مَعَ الْعُسْرِ يُسْرًا ۝٥
📖 ਅਨੁਵਾਦ ਆਇਤ 5
5਼ ਬੇਸ਼ੱਕ ਹਰੇਕ ਔਖਿਆਈ ਤੋਂ ਮਗਰੋਂ ਸੌਖਿਆਈ ਹੈ।
إِنَّ مَعَ الْعُسْرِ يُسْرًا ۝٦
📖 ਅਨੁਵਾਦ ਆਇਤ 6
6਼ ਬੇਸ਼ੱਕ ਹਰੇਕ ਤੰਗੀ ਦੇ ਨਾਲ ਆਸਾਨੀ ਜੁੜੀ ਹੋਈ ਹੈ।
فَإِذَا فَرَغْتَ فَانصَبْ ۝٧
📖 ਅਨੁਵਾਦ ਆਇਤ 7
7਼ ਸੋ ਜਦੋਂ ਵੀ ਤੁਸੀਂ (ਤਬਲੀਗ ਤੋਂ) ਵਿਹਲੇ ਹੋਵੋ ਤਾਂ (ਇਬਾਦਤ ਵਿਚ) ਮਿਹਨਤ ਕਰੋ।
وَإِلَىٰ رَبِّكَ فَارْغَب ۝٨
📖 ਅਨੁਵਾਦ ਆਇਤ 8
8਼ ਅਤੇ ਆਪਣੇ ਰੱਬ ਨਾਲ ਹੀ ਮੋਹ ਰੱਖੋ।
← 93 ਅਸ਼-ਸ਼ਰਹ (94/114) 95 →
ਪੜ੍ਹੋ ਸੂਰਾ ਅਸ਼-ਸ਼ਰਹ ਪੰਜਾਬੀ – ਅਨੁਵਾਦ ਅਤੇ ਆਡੀਓ

94الشرح Ash-Sharh 📚 8 ਆਇਤ مكية

ਆਇਤ ਦਰ ਆਇਤ – ਸੂਰਾ ਅਸ਼-ਸ਼ਰਹ — 8 ਆਇਤ




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers