ਸੂਰਾ ਅਸ਼-ਸ਼ਰਹ pdf — ਡਾਊਨਲੋਡ (ਪੰਜਾਬੀ)
ਸੂਰਾ ਅਸ਼-ਸ਼ਰਹ pdf ਪੰਜਾਬੀ — ਡਾਊਨਲੋਡ ਸੂਰਾ ਅਸ਼-ਸ਼ਰਹ ਅਨੁਵਾਦ. ਸੂਰਾ ਅਸ਼-ਸ਼ਰਹ (Meccan) 8 ਆਇਤ.
Related
- ਸੂਰਾ ਅਸ਼-ਸ਼ਰਹ ਅਨੁਵਾਦਪੰਜਾਬੀ
- ਸੂਰਾ ਅਸ਼-ਸ਼ਰਹ mp3ਸੁਣੋ
- Quran Index ਪੰਜਾਬੀ114
More ਸੂਰਾ PDF
ਸੂਰਾ ਅਸ਼-ਸ਼ਰਹ

ﯝﯞﯟﯠﯡ
94:1
1਼ (ਹੇ ਨਬੀ ਸ:!) ਕੀ ਅਸੀਂ ਤੁਹਾਡਾ ਸੀਨਾ (ਹੱਕ ਦੀ ਰੌਸ਼ਨੀ) ਲਈ ਨਹੀਂ ਖੋਲ੍ਹਿਆ।
ﯢﯣﯤﯥ
94:2
2਼ ਅਤੇ ਸਾਨੇ ਤੁਹਾਡੇ ਉੱਤੋਂ ਤੁਹਾਡਾ ਬੋਝ ਉਤਾਰ ਦਿੱਤਾ।
ﭑﭒﭓﭔ
94:3
3਼ ਜਿਸ (ਬੋਝ) ਨੇ ਤੁਹਾਡੀ ਢੂੰਹੀ ਤੋੜ ਸੁੱਟੀ ਸੀ।
ﭕﭖﭗﭘ
94:4
4਼ ਅਤੇ ਅਸੀਂ ਤੁਹਾਡੇ ਲਈ ਤੁਹਾਡੇ ਜ਼ਿਕਰ (ਚਰਚਾ) ਨੂੰ ਉੱਚਾ ਕਰ ਦਿੱਤਾ।
ﭙﭚﭛﭜﭝ
94:5
5਼ ਬੇਸ਼ੱਕ ਹਰੇਕ ਔਖਿਆਈ ਤੋਂ ਮਗਰੋਂ ਸੌਖਿਆਈ ਹੈ।
ﭞﭟﭠﭡﭢ
94:6
6਼ ਬੇਸ਼ੱਕ ਹਰੇਕ ਤੰਗੀ ਦੇ ਨਾਲ ਆਸਾਨੀ ਜੁੜੀ ਹੋਈ ਹੈ।
ﭣﭤﭥﭦ
94:7
7਼ ਸੋ ਜਦੋਂ ਵੀ ਤੁਸੀਂ (ਤਬਲੀਗ ਤੋਂ) ਵਿਹਲੇ ਹੋਵੋ ਤਾਂ (ਇਬਾਦਤ ਵਿਚ) ਮਿਹਨਤ ਕਰੋ।
ﭧﭨﭩﭪ
94:8
8਼ ਅਤੇ ਆਪਣੇ ਰੱਬ ਨਾਲ ਹੀ ਮੋਹ ਰੱਖੋ।
ਕੁਰਆਨ ਸ਼ਰੀਫ਼
Wednesday, September 9, 2026
Don't forget us in your sincere prayers







