Surah Al-Masad with Punjabi
ਅਬੂ ਲਹਬ ਦੇ ਹੱਥ ਟੁੱਟ ਜਾਣ ਅਤੇ ਉਹ ਖ਼ਤਮ ਹੋ ਜਾਵੇ। |
ਨਾ ਉਸ ਦੀ ਜਾਇਦਾਦ ਉਸ ਦੇ ਕੰਮ ਆਈ ਅਤੇ ਨਾ ਉਹ ਜਿਹੜਾ ਉਸ ਨੇ ਕਮਾਇਆ। |
ਉਹ ਛੇਤੀ ਹੀ ਭਟਕਦੀ ਹੋਈ ਅੱਗ ਵਿਚ ਡਿੱਗੇਗਾ। |
ਉਸ ਦੀ ਪਤਨੀ ਵੀ ਜਿਹੜੀ ਸਿਰ ਤੇ ਬਾਲਣ ਚੁੱਕੀ ਫਿਰਦੀ ਹੈ। |
ਉਸ ਦੀ ਗਰਦਨ ਵਿਚ ਵੱਟੀ ਹੋਈ ਰੱਸੀ ਹੈ। |
More surahs in Punjabi:
Download surah Al-Masad with the voice of the most famous Quran reciters :
surah Al-Masad mp3 : choose the reciter to listen and download the chapter Al-Masad Complete with high quality
Ahmed Al Ajmy
Bandar Balila
Khalid Al Jalil
Saad Al Ghamdi
Saud Al Shuraim
Abdul Basit
Abdul Rashid Sufi
Abdullah Basfar
Abdullah Al Juhani
Fares Abbad
Maher Al Muaiqly
Al Minshawi
Al Hosary
Mishari Al-afasi
Yasser Al Dosari
لا تنسنا من دعوة صالحة بظهر الغيب