Surah Al-Ala with Punjabi

  1. Surah mp3
  2. More
  3. Punjabi
The Holy Quran | Quran translation | Language Punjabi | Surah Al Ala | الأعلى - Ayat Count 19 - The number of the surah in moshaf: 87 - The meaning of the surah in English: The Most High.

سَبِّحِ اسْمَ رَبِّكَ الْأَعْلَى(1)

 ਆਪਣੇ ਪਾਲਣਹਾਰ ਦੇ ਨਾਮ ਦੀ ਪਵਿੱਤਰਤਾ ਦਾ ਵਰਨਣ ਕਰੋ, ਜਿਹੜਾ ਸਭ ਤੋਂ ਸ੍ਰੇਸ਼ਟ ਹੈ।

الَّذِي خَلَقَ فَسَوَّىٰ(2)

 ਜਿਸ ਨੇ ਪੈਦਾ ਕੀਤਾ ਫਿਰ ਸਵਾਰਿਆ।

وَالَّذِي قَدَّرَ فَهَدَىٰ(3)

 ਜਿਸ ਨੇ (ਸਮਝ ਦਿੱਤੀ) ਠਹਿਰਾਇਆ ਅਤੇ ਫਿਰ ਰਾਹ ਵਿਖਾਇਆ।

وَالَّذِي أَخْرَجَ الْمَرْعَىٰ(4)

 ਜਿਸ ਨੇ ਘਾਹ (ਚਾਰਾ) ਪੈਦਾ ਕੀਤਾ।

فَجَعَلَهُ غُثَاءً أَحْوَىٰ(5)

 ਫਿਰ ਉਸ ਨੂੰ ਕਾਲੇ ਰੰਗ ਦਾ ਕੂੜਾ ਬਣਾ ਦਿੱਤਾ।

سَنُقْرِئُكَ فَلَا تَنسَىٰ(6)

 ਅਸੀਂ ਤੁਹਾਨੂੰ ਪੜ੍ਹਾਵਾਂਗੇ, ਫਿਰ ਤੁਸੀਂ ਨਹੀਂ ਭੁਲੋਗੇ।

إِلَّا مَا شَاءَ اللَّهُ ۚ إِنَّهُ يَعْلَمُ الْجَهْرَ وَمَا يَخْفَىٰ(7)

 ਪਰੰਤੂ ਜੋ ਅੱਲਾਹ ਚਾਹੇ, ਉਹ ਜਾਣਦਾ ਹੈ, ` ਗੁੱਝੀਆਂ ਵੀ ਅਤੇ ਪ੍ਰਗਟ ਵੀ।

وَنُيَسِّرُكَ لِلْيُسْرَىٰ(8)

 ਅਤੇ ਅਸੀਂ ਤੁਹਾਨੂੰ ਸੌਖੇ ਰਾਹ ਤੇ ਲੈ ਚਲਾਂਗੇ।

فَذَكِّرْ إِن نَّفَعَتِ الذِّكْرَىٰ(9)

 ਤਾਂ ਸਿੱਖਿਆ ਦੇਵੇਂ, ਜੇਕਰ ਸਿੱਖਿਆ ਲਾਭ ਦੇਵੇ।

سَيَذَّكَّرُ مَن يَخْشَىٰ(10)

 ਉਹ ਬੰਦਾ ਉਪਦੇਸ਼ ਸਵੀਕਾਰ ਕਰੇਗਾ ਜਿਹੜਾ ਡਰਦਾ ਹੈ।

وَيَتَجَنَّبُهَا الْأَشْقَى(11)

 ਉਹ ਜਿਹੜਾ ਅਭਾਗਾ ਹੋਵੇਗਾ, ਉਸ ਤੋਂ ਮੂੰਹ ਮੋੜੇਗਾ।

الَّذِي يَصْلَى النَّارَ الْكُبْرَىٰ(12)

 ਉਹ ਵੱਡੀ ਅੱਗ ਵਿਚ ਡਿੱਗੇਗਾ।

ثُمَّ لَا يَمُوتُ فِيهَا وَلَا يَحْيَىٰ(13)

 ਉਹ ਨਾ ਉਸ ਵਿਚ ਮਰੇਗਾ ਅਤੇ ਨਾਂ ਜਿਉਂਦਾ ਰਹੇਗਾ।

قَدْ أَفْلَحَ مَن تَزَكَّىٰ(14)

 ਉਹ ਸਫ਼ਲ ਹੋਇਆ ਜਿਸ ਨੇ ਆਪਣੇ ਆਪ ਨੂੰ ਪਵਿੱਤਰ ਕੀਤਾ।

وَذَكَرَ اسْمَ رَبِّهِ فَصَلَّىٰ(15)

 ਅਤੇ ਅਪਣੇ ਰੱਬ ਦਾ ਨਾਮ ਲਿਆ, ਫਿਰ ਨਮਾਜ਼ ਪੜ੍ਹੀ।

بَلْ تُؤْثِرُونَ الْحَيَاةَ الدُّنْيَا(16)

 ਸਗੋਂ ਤੁਸੀਂ ਢੁਨਿਆਵੀ ਜੀਵਨ ਨੂੰ ਅਹਮੀਅਤ ਦਿੰਦੇ ਹੋ।

وَالْآخِرَةُ خَيْرٌ وَأَبْقَىٰ(17)

 ਅਤੇ ਪ੍ਰਲੋਕ ਬਿਹਤਰ ਹੈ ਅਤੇ ਸਥਾਈ ਹੈ।

إِنَّ هَٰذَا لَفِي الصُّحُفِ الْأُولَىٰ(18)

 ਇਹ ਪਹਿਲੇ ਸਹੀਫ਼ਿਆਂ (ਗ੍ਰੰਥਾਂ? ਵਿਚ ਵੀ ਹੈ।)

صُحُفِ إِبْرَاهِيمَ وَمُوسَىٰ(19)

 ਮੂਸਾ ਅਤੇ ਇਬਰਾਹੀਮ ਦੇ ਸਹੀਫ਼ਿਆਂ ਵਿਚ।


More surahs in Punjabi:


Al-Baqarah Al-'Imran An-Nisa'
Al-Ma'idah Yusuf Ibrahim
Al-Hijr Al-Kahf Maryam
Al-Hajj Al-Qasas Al-'Ankabut
As-Sajdah Ya Sin Ad-Dukhan
Al-Fath Al-Hujurat Qaf
An-Najm Ar-Rahman Al-Waqi'ah
Al-Hashr Al-Mulk Al-Haqqah
Al-Inshiqaq Al-A'la Al-Ghashiyah

Download surah Al-Ala with the voice of the most famous Quran reciters :

surah Al-Ala mp3 : choose the reciter to listen and download the chapter Al-Ala Complete with high quality
surah Al-Ala Ahmed El Agamy
Ahmed Al Ajmy
surah Al-Ala Bandar Balila
Bandar Balila
surah Al-Ala Khalid Al Jalil
Khalid Al Jalil
surah Al-Ala Saad Al Ghamdi
Saad Al Ghamdi
surah Al-Ala Saud Al Shuraim
Saud Al Shuraim
surah Al-Ala Abdul Basit Abdul Samad
Abdul Basit
surah Al-Ala Abdul Rashid Sufi
Abdul Rashid Sufi
surah Al-Ala Abdullah Basfar
Abdullah Basfar
surah Al-Ala Abdullah Awwad Al Juhani
Abdullah Al Juhani
surah Al-Ala Fares Abbad
Fares Abbad
surah Al-Ala Maher Al Muaiqly
Maher Al Muaiqly
surah Al-Ala Muhammad Siddiq Al Minshawi
Al Minshawi
surah Al-Ala Al Hosary
Al Hosary
surah Al-Ala Al-afasi
Mishari Al-afasi
surah Al-Ala Yasser Al Dosari
Yasser Al Dosari


Sunday, April 28, 2024

لا تنسنا من دعوة صالحة بظهر الغيب