ਸੂਰਾ ਅਲ-ਮਸਦ ਅਰਬੀ ਅਤੇ ਪੰਜਾਬੀ

ਸੂਰਾ ਅਲ-ਮਸਦ ਨੂੰ ਪੂਰੇ ਪੰਜਾਬੀ ਅਨੁਵਾਦ ਅਤੇ ਆਡੀਓ ਤਿਲਾਵਤ ਨਾਲ ਪੜ੍ਹੋ। (5 ਆਇਤ — مكية). ਅਲ-ਮਸਦ ਸੁਣੋ, ਅਲ-ਮਸਦ ਅਨੁਵਾਦ, ਅਲ-ਮਸਦ mp3, ਅਲ-ਮਸਦ pdf.

ਸੂਰਾ ਅਲ-ਮਸਦ ਪੜ੍ਹੋ ਅਤੇ ਸੁਣੋ

🎧 ਆਇਤ
M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
—
x1
bismillah
تَبَّتْ يَدَا أَبِي لَهَبٍ وَتَبَّ ۝١
📖 ਅਨੁਵਾਦ ਆਇਤ 1
1਼ ਟੁਟ ਜਾਣ ਅਬੂ-ਲਹਬ ਦੇ ਹਥ, ਉਹ ਤਾਂ ਬਰਬਾਦ ਹੋ ਗਿਆ। 1
مَا أَغْنَىٰ عَنْهُ مَالُهُ وَمَا كَسَبَ ۝٢
📖 ਅਨੁਵਾਦ ਆਇਤ 2
2਼ ਨਾ ਹੀ ਉਸ ਦੇ ਧਨ ਨੇ ਅਤੇ ਨਾ ਹੀ ਉਸ ਦੇ (ਅਮਲਾਂ ਦੀ) ਕਮਾਈ ਨੇ ਉਸ ਨੂੰ ਕੋਈ ਲਾਭ ਦਿੱਤਾ।
سَيَصْلَىٰ نَارًا ذَاتَ لَهَبٍ ۝٣
📖 ਅਨੁਵਾਦ ਆਇਤ 3
3਼ ਜ਼ਰੂਰ ਹੀ ਉਹ ਲਾਟਾਂ ਮਾਰਦੀ ਹੋਈ ਅੱਗ ਵਿਚ ਦਾਖ਼ਲ ਹੋਵੇਗਾ।
وَامْرَأَتُهُ حَمَّالَةَ الْحَطَبِ ۝٤
📖 ਅਨੁਵਾਦ ਆਇਤ 4
4਼ ਉਸ ਦੀ ਪਤਨੀ ਵੀ, ਜਿਹੜੀ ਲਾਈ ਬੁਝਾਈ ਕਰਨ ਵਾਲੀ ਹੈ (ਉਹ ਵੀ ਉਸ ਦੇ ਨਾਲ ਹੀ ਹੋਵੇਗੀ)।
فِي جِيدِهَا حَبْلٌ مِّن مَّسَدٍ ۝٥
📖 ਅਨੁਵਾਦ ਆਇਤ 5
5਼ ਉਸ ਦੀ ਗਰਦਨ ਵਿਚ ਮੁੰਜ ਦੀ ਰੱਸੀ ਹੋਵੇਗੀ।
← 110 ਅਲ-ਮਸਦ (111/114) 112 →
ਪੜ੍ਹੋ ਸੂਰਾ ਅਲ-ਮਸਦ ਪੰਜਾਬੀ – ਅਨੁਵਾਦ ਅਤੇ ਆਡੀਓ

111المسد Al-Masad 📚 5 ਆਇਤ مكية



ਕੁਰਆਨ ਸ਼ਰੀਫ਼


Monday, September 28, 2026

Don't forget us in your sincere prayers