ਅਲ-ਮਸਦ · 4/5
ਅਨੁਵਾਦ ਉਚਾਰਨ — ਸੂਰਾ ਅਲ-ਮਸਦ
وَامْرَأَتُهُ حَمَّالَةَ الْحَطَبِ ۝٤
Wam ra-atuh hamma latal-hatab
📖 ਪੰਜਾਬੀ ਵਿੱਚ
4਼ ਉਸ ਦੀ ਪਤਨੀ ਵੀ, ਜਿਹੜੀ ਲਾਈ ਬੁਝਾਈ ਕਰਨ ਵਾਲੀ ਹੈ (ਉਹ ਵੀ ਉਸ ਦੇ ਨਾਲ ਹੀ ਹੋਵੇਗੀ)।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 2-5 — ਸੂਰਾ ਅਲ-ਮਸਦ

2مَا أَغْنَىٰ عَنْهُ مَالُهُ وَمَا كَسَبَ
2਼ ਨਾ ਹੀ ਉਸ ਦੇ ਧਨ ਨੇ ਅਤੇ ਨਾ ਹੀ ਉਸ ਦੇ (ਅਮਲਾਂ ਦੀ) ਕਮਾਈ ਨੇ ਉਸ ਨੂੰ ਕੋਈ ਲਾਭ ਦਿੱਤਾ।
3سَيَصْلَىٰ نَارًا ذَاتَ لَهَبٍ
3਼ ਜ਼ਰੂਰ ਹੀ ਉਹ ਲਾਟਾਂ ਮਾਰਦੀ ਹੋਈ ਅੱਗ ਵਿਚ ਦਾਖ਼ਲ ਹੋਵੇਗਾ।
4وَامْرَأَتُهُ حَمَّالَةَ الْحَطَبِ
4਼ ਉਸ ਦੀ ਪਤਨੀ ਵੀ, ਜਿਹੜੀ ਲਾਈ ਬੁਝਾਈ ਕਰਨ ਵਾਲੀ ਹੈ (ਉਹ ਵੀ ਉਸ ਦੇ ਨਾਲ ਹੀ ਹੋਵੇਗੀ)।
5فِي جِيدِهَا حَبْلٌ مِّن مَّسَدٍ
5਼ ਉਸ ਦੀ ਗਰਦਨ ਵਿਚ ਮੁੰਜ ਦੀ ਰੱਸੀ ਹੋਵੇਗੀ।
ਅਲ-ਮਸਦਕੁਰਾਨ ਸੂਚੀ
5ਆਇਤ
MeccanRevelation
4ਆਇਤ

ਅਨੁਵਾਦ — ਅਲ-ਮਸਦ 4

ਸੂਰਾ ਅਲ-ਮਸਦ ਆਇਤ 4 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 4਼ ਉਸ ਦੀ ਪਤਨੀ ਵੀ, ਜਿਹੜੀ ਲਾਈ ਬੁਝਾਈ ਕਰਨ ਵਾਲੀ…

ਸੂਰਾ ਆਇਤ 4/5 — ਸੂਰਾ ਅਲ-ਮਸਦ المسد (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਮਸਦ ਸੁਣੋ, ਸੂਰਾ ਅਲ-ਮਸਦ ਅਨੁਵਾਦ, ਸੂਰਾ ਅਲ-ਮਸਦ mp3, ਸੂਰਾ ਅਲ-ਮਸਦ pdf. ਆਇਤ 2–5. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Thursday, October 1, 2026

Don't forget us in your sincere prayers