سوره ضحى به زبان پنجابی
وَالضُّحَىٰ(1) ਸਹੁੰ ਹੈ, ਪ੍ਰਕਾਸ਼ਮਈ ਦਿਨ ਦੀ। |
ਅਤੇ ਰਾਤ ਦੀ ਜਦੋਂ ਉਹ (ਦਿਨ ਤੇ) ਛਾ ਜਾਵੇ। |
ਤੁਹਾਡੇ ਰੱਬ ਨੇ ਤੁਹਾਨੂੰ ਨਹੀਂ ਛੱਡਿਆ ਅਤੇ ਨਾ ਉਹ ਤੁਹਾਡੇ ਤੋਂ ਬੇਮੁੱਖ ਹੋਇਆ ਹੈ। |
ਅਤੇ ਨਿਸਚਿਤ ਰੂਪ ਨਾਲ ਪ੍ਰਲੋਕ ਤੁਹਾਡੇ ਲਈ ਸੰਸਾਰ ਤੋਂ ਬਿਹਤਰ ਹੈ। |
ਅਤੇ ਜਲਦੀ ਹੀ ਅੱਲਾਹ ਤੁਹਾਨੂੰ ਦੇਵੇਗਾ। ਫਿਰ ਤੂੰ ਸਤੂੰਸ਼ਟ ਹੋ ਜਾਵੇਗਾ। |
ਕੀ ਅੱਲਾਹ ਨੇ ਤੁਹਾਨੂੰ ਅਨਾਥ ਨਹੀਂ ਦੇਖਿਆ, ਫਿਰ ਉਸ ਨੇ ਤੁਹਾਨੂੰ ਟਿਕਾਣਾ ਦਿੱਤਾ। |
ਅਤੇ ਤੁਹਾਨੂੰ ਲੱਭਣ ਵਾਲਾ ਦੇਖਿਆ, ਤਾਂ ਉਸ ਨੇ ਤੁਹਾਨੂੰ ਰਾਹ ਦਿਖਾਇਆ। |
ਅਤੇ ਤੁਹਾਨੂੰ ਧਨ ਹੀਨ ਦੇਖਿਆ, ਤਾਂ ਤੁਹਾਨੂੰ (ਧਨ ਦੌਲਤ ਨਾਲ) ਸੰਪੰਨ ਕਰ ਦਿੱਤਾ। |
ਤਾਂ ਤੁਸੀਂ ਅਨਾਥਾਂ ਤੇ ਸਖ਼ਤੀ ਨਾ ਕਰੋ। |
ਅਤੇ ਤੁਸੀਂ ਭਿਖਾਰੀਆਂ ਨੂੰ ਨਾ ਝਿੜਕੌ। |
ਅਤੇ ਤੁਸੀਂ ਆਪਣੇ ਰੱਬ ਦੇ ਉਪਕਾਰਾਂ ਦੀ ਉਸਤਤ ਕਰੋਂ। |
سورهای بیشتر به زبان پنجابی:
دانلود سوره ضحى با صدای معروفترین قراء:
انتخاب خواننده برای گوش دادن و دانلود کامل سوره ضحى با کیفیت بالا.
أحمد العجمي
ابراهيم الاخضر
بندر بليلة
خالد الجليل
حاتم فريد الواعر
خليفة الطنيجي
سعد الغامدي
سعود الشريم
الشاطري
صلاح بوخاطر
عبد الباسط
عبدالرحمن العوسي
عبد الرشيد صوفي
عبدالعزيز الزهراني
عبد الله بصفر
عبد الله الجهني
علي الحذيفي
علي جابر
غسان الشوربجي
فارس عباد
ماهر المعيقلي
محمد أيوب
محمد المحيسني
محمد جبريل
المنشاوي
الحصري
مشاري العفاسي
ناصر القطامي
وديع اليمني
ياسر الدوسري
به قرآن کریم چنگ بزنید