ਅਦ-ਦੁਹਾ · 1/11
ਅਨੁਵਾਦ ਉਚਾਰਨ — ਸੂਰਾ ਅਦ-ਦੁਹਾ
وَالضُّحَىٰ ۝١
Wad duhaa
📖 ਪੰਜਾਬੀ ਵਿੱਚ
1਼ ਦਿਨ ਚੜ੍ਹੇ ਹੋਏ ਦੀ ਸਹੁੰ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 1-3 — ਸੂਰਾ ਅਦ-ਦੁਹਾ

1وَالضُّحَىٰ
1਼ ਦਿਨ ਚੜ੍ਹੇ ਹੋਏ ਦੀ ਸਹੁੰ।
2وَاللَّيْلِ إِذَا سَجَىٰ
2਼ ਅਤੇ ਰਾਤ ਦੀ ਜਦੋਂ ਉਹ ਛਾ ਜਾਵੇ।
3مَا وَدَّعَكَ رَبُّكَ وَمَا قَلَىٰ
3਼ (ਹੇ ਨਬੀ ਸ:!) ਤੁਹਾਡੇ ਰੱਬ ਨੇ ਨਾ ਤਾਂ ਤੁਹਾਨੂੰ (ਇਕੱਲਾ) ਛੱਡਿਆ ਹੈ ਅਤੇ ਨਾ ਹੀ ਉਹ ਤੁਹਾਥੋਂ ਨਾਰਾਜ਼ ਹੈ।
ਅਦ-ਦੁਹਾਕੁਰਾਨ ਸੂਚੀ
11ਆਇਤ
MeccanRevelation
1ਆਇਤ

ਅਨੁਵਾਦ — ਅਦ-ਦੁਹਾ 1

ਸੂਰਾ ਅਦ-ਦੁਹਾ ਆਇਤ 1 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 1਼ ਦਿਨ ਚੜ੍ਹੇ ਹੋਏ ਦੀ ਸਹੁੰ।

ਸੂਰਾ ਆਇਤ 1/11 — ਸੂਰਾ ਅਦ-ਦੁਹਾ الضحى (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਦ-ਦੁਹਾ ਸੁਣੋ, ਸੂਰਾ ਅਦ-ਦੁਹਾ ਅਨੁਵਾਦ, ਸੂਰਾ ਅਦ-ਦੁਹਾ mp3, ਸੂਰਾ ਅਦ-ਦੁਹਾ pdf. ਆਇਤ 1–3. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Thursday, October 1, 2026

Don't forget us in your sincere prayers