ਅਦ-ਦੁਹਾ · 9/11
ਅਨੁਵਾਦ ਉਚਾਰਨ — ਸੂਰਾ ਅਦ-ਦੁਹਾ
فَأَمَّا الْيَتِيمَ فَلَا تَقْهَرْ ۝٩
Fa am mal yateema fala taqhar
📖 ਪੰਜਾਬੀ ਵਿੱਚ
9਼ ਸੋ ਤੁਸੀਂ (ਕਿਸੇ ਵੀ) ਯਤੀਮ ਉੱਤੇ ਸਖ਼ਤੀ ਨਾ ਕਰੋ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 7-11 — ਸੂਰਾ ਅਦ-ਦੁਹਾ

7وَوَجَدَكَ ضَالًّا فَهَدَىٰ
7਼ ਅਤੇ ਤੁਹਾਨੂੰ ਅਣਜਾਣੀ ਰਾਹ ਤੋਂ ਸਿੱਧੀ ਰਾਹ ਨਹੀਂ ਬਖ਼ਸ਼ੀ।
8وَوَجَدَكَ عَائِلًا فَأَغْنَىٰ
8਼ ਅਤੇ ਤੁਹਾਨੂੰ ਗ਼ਰੀਬੀ ਤੋਂ ਧਨਵਾਨ ਨਹੀਂ ਬਣਾਇਆ ?
9فَأَمَّا الْيَتِيمَ فَلَا تَقْهَرْ
9਼ ਸੋ ਤੁਸੀਂ (ਕਿਸੇ ਵੀ) ਯਤੀਮ ਉੱਤੇ ਸਖ਼ਤੀ ਨਾ ਕਰੋ।
10وَأَمَّا السَّائِلَ فَلَا تَنْهَرْ
10਼ ਅਤੇ ਨਾ ਹੀ ਸਵਾਲੀ ਨੂੰ ਝਿੜਕੋ ਹੈ।
11وَأَمَّا بِنِعْمَةِ رَبِّكَ فَحَدِّثْ
11਼ ਸਗੋਂ ਆਪਣੇ ਰੱਬ ਵੱਲੋਂ (ਬਖ਼ਸ਼ੀਆਂ ਗਈਆਂ) ਇਹਨਾਂ ਨਿਅਮਤਾਂ ਦੀ ਚਰਚਾ ਕਰਦੇ ਰਹੋ।
ਅਦ-ਦੁਹਾਕੁਰਾਨ ਸੂਚੀ
11ਆਇਤ
MeccanRevelation
9ਆਇਤ

ਅਨੁਵਾਦ — ਅਦ-ਦੁਹਾ 9

ਸੂਰਾ ਅਦ-ਦੁਹਾ ਆਇਤ 9 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 9਼ ਸੋ ਤੁਸੀਂ (ਕਿਸੇ ਵੀ) ਯਤੀਮ ਉੱਤੇ ਸਖ਼ਤੀ ਨਾ ਕਰੋ।

ਸੂਰਾ ਆਇਤ 9/11 — ਸੂਰਾ ਅਦ-ਦੁਹਾ الضحى (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਦ-ਦੁਹਾ ਸੁਣੋ, ਸੂਰਾ ਅਦ-ਦੁਹਾ ਅਨੁਵਾਦ, ਸੂਰਾ ਅਦ-ਦੁਹਾ mp3, ਸੂਰਾ ਅਦ-ਦੁਹਾ pdf. ਆਇਤ 7–11. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Monday, September 28, 2026

Don't forget us in your sincere prayers