Перевод суры Аль-Ляйль на Панджаби язык

  1. Сура mp3
  2. Другие суры
  3. Панджаби
Священный Коран | Перевод Корана | Язык Панджаби | Сура Аль-Ляйль | الليل - получите точный и надежный Панджаби текст сейчас - Количество аятов: 21 - Номер суры в мушафе: 92 - Значение названия суры на русском языке: The Night.

وَاللَّيْلِ إِذَا يَغْشَىٰ(1)

 ਸਹੁੰ ਹੈ ਰਾਤ ਦੀ, ਜਦੋਂ ਉਹ (ਦਿਨ ਤੇ) ਛਾ ਜਾਵੇ।

وَالنَّهَارِ إِذَا تَجَلَّىٰ(2)

 ਅਤੇ ਦਿਨ ਦੀ ਜਦੋਂ ਉਹ ਪ੍ਰਕਾਸ਼ਮਾਨ ਹੋ ਜਾਵੇ।

وَمَا خَلَقَ الذَّكَرَ وَالْأُنثَىٰ(3)

 ਅਤੇ ਉਸ ਦੇ ਪੈਦਾ ਕੀਤੇ ਨਰ ਅਤੇ ਮਾਦਾ ਦੀ (ਸਹੁੰ)।

إِنَّ سَعْيَكُمْ لَشَتَّىٰ(4)

 ਕਿ ਤੁਹਾਡੇ ਯਤਨ ਵੱਖਰੇ-ਵੱਖਰੇ ਹਨ।

فَأَمَّا مَنْ أَعْطَىٰ وَاتَّقَىٰ(5)

 ਤਾਂ ਜਿਸ ਨੇ (ਅੱਲਾਹ ਦੇ ਰਾਹ ਵਿਚ ਧਨ) ਦਿੱਤਾ ਅਤੇ ਉਹ ਡਰਿਆ।

وَصَدَّقَ بِالْحُسْنَىٰ(6)

 ਅਤੇ ਉਸ ਨੇ ਭਲਾਈ ਨੂੰ ਸੱਚ ਮੰਨਿਆ।

فَسَنُيَسِّرُهُ لِلْيُسْرَىٰ(7)

 ਤਾਂ ਉਸ ਨੂੰ ਅਸੀਂ ਸੌਖੇ ਰਾਹ ਲਈ ਸਹੂਲਤ ਦੇਵਾਂਗੇ।

وَأَمَّا مَن بَخِلَ وَاسْتَغْنَىٰ(8)

 ਅਤੇ ਜਿਸ ਨੇ ਕੰਜੂਸੀ ਕੀਤੀ ਅਤੇ ਲਾਪ੍ਵਾਹ ਰਿਹਾ।

وَكَذَّبَ بِالْحُسْنَىٰ(9)

 । ਅਤੇ ਭਲਾਈ ਤੋਂ ਇਨਕਾਰ ਕੀਤਾ।

فَسَنُيَسِّرُهُ لِلْعُسْرَىٰ(10)

 ਤਾਂ ਅਸੀਂ ਉਸ ਨੂੰ ਔਖੇ ਰਾਹ ਤੇ ਪਾਵਾਂਗੇ।

وَمَا يُغْنِي عَنْهُ مَالُهُ إِذَا تَرَدَّىٰ(11)

 ਅਤੇ ਜਦੋਂ ਉਹ ਖਾਈ (ਨਰਕ) ਵਿਚ ਡਿੱਗੇਗਾ ਤਾਂ ਉਸ ਦੀ ਜਾਇਦਾਦ ਉਸ ਦੇ ਕੰਮ ਨਹੀਂ ਆਵੇਗੀ।

إِنَّ عَلَيْنَا لَلْهُدَىٰ(12)

 ਬੇਸ਼ੱਕ ਸਾਡੀ ਜ਼ਿੰਮੇਵਾਰੀ ਹੈ ਰਾਹ ਦੱਸਣਾ।

وَإِنَّ لَنَا لَلْآخِرَةَ وَالْأُولَىٰ(13)

 ਅਤੇ ਬੇਸ਼ੱਕ ਸਾਡੇ ਅਧਿਕਾਰ ਵਿਚ ਹੈ, ਪ੍ਰਲੋਕ ਅਤੇ ਸੰਸਾਰ।

فَأَنذَرْتُكُمْ نَارًا تَلَظَّىٰ(14)

 ਸੋ ਮੈਂ ਤੁਹਾਨੂੰ ਭੜਕਦੀ ਹੋਈ ਅੱਗ ਤੋਂ ਡਰਾ ਦਿੱਤਾ।

لَا يَصْلَاهَا إِلَّا الْأَشْقَى(15)

 ਉਸ ਵਿਚ ਉਹ ਹੀ ਡਿੱਗੇਗਾ ਜਿਹੜਾ ਬੜਾ ਮੰਦਭਾਗਾ ਹੈ।

الَّذِي كَذَّبَ وَتَوَلَّىٰ(16)

 ਜਿਸ ਨੇ ਝੁਠਲਾਇਆ ਅਤੇ ਮੂੰਹ ਮੌੜਿਆ।

وَسَيُجَنَّبُهَا الْأَتْقَى(17)

 ਜ਼ਿਆਦਾ ਡਰਨ ਵਾਲਿਆਂ ਨੂੰ ਉਸ ਤੋਂ ਸੁਰੱਖਿਅਤ ਰੱਖਿਆ ਜਾਵੇਗਾ।

الَّذِي يُؤْتِي مَالَهُ يَتَزَكَّىٰ(18)

 ਜਿਹੜਾ ਪਵਿੱਤਰ ਹੋਣ ਲਈ ਆਪਣੀ ਜਾਇਦਾਦ ਦਿੰਦਾ ਹੈ।

وَمَا لِأَحَدٍ عِندَهُ مِن نِّعْمَةٍ تُجْزَىٰ(19)

 ਅਤੇ ਉਸ ਦਾ ਕਿਸੇ ਤੇ, ਕੋਈ ਉਪਕਾਰ ਨਹੀਂ?ਜਿਸ ਦਾ ਬਦਲਾ ਉਸ ਨੇ ਲੈਣਾ ਹੋਵੇ।

إِلَّا ابْتِغَاءَ وَجْهِ رَبِّهِ الْأَعْلَىٰ(20)

 ਪ੍ਰਤੂੰ ਸਿਰਫ਼ ਆਪਣੇ ਅਜ਼ੀਮ ਅੱਲਾਹ ਦੀ ਖੁਸ਼ੀ ਲਈ।

وَلَسَوْفَ يَرْضَىٰ(21)

 ਅਤੇ ਜਲਦੀ ਹੀ ਉਹ ਪ੍ਰਸੰਨ ਹੋ ਜਾਵੇਗਾ।


Больше сур в Панджаби:


Аль-Бакара Аль-'Имран Ан-Ниса'
Аль-Маида Юсуф Ибрахим
Аль-Хиджр Аль-Кахф Марьям
Аль-Хадж Аль-Касас Аль-'Анкабут
Ас-Саджда Я-Син Ад-Духан
Аль-Фатх Аль-Худжурат Каф
Ан-Наджм Ар-Рахман Аль-Ваки'а
Аль-Хашр Аль-Мульк Аль-Хакка
Аль-Иншикак Аль-А'ла Аль-Гашия

Скачать суру Al-Layl с голосом самых известных рекитаторов Корана:

Сура Al-Layl mp3: выберите рекитатора, чтобы прослушать и скачать главу Al-Layl полностью в высоком качестве
surah Al-Layl Ahmed El Agamy
Ahmed Al Ajmy
surah Al-Layl Bandar Balila
Bandar Balila
surah Al-Layl Khalid Al Jalil
Khalid Al Jalil
surah Al-Layl Saad Al Ghamdi
Saad Al Ghamdi
surah Al-Layl Saud Al Shuraim
Saud Al Shuraim
surah Al-Layl Abdul Basit Abdul Samad
Abdul Basit
surah Al-Layl Abdul Rashid Sufi
Abdul Rashid Sufi
surah Al-Layl Abdullah Basfar
Abdullah Basfar
surah Al-Layl Abdullah Awwad Al Juhani
Abdullah Al Juhani
surah Al-Layl Fares Abbad
Fares Abbad
surah Al-Layl Maher Al Muaiqly
Maher Al Muaiqly
surah Al-Layl Muhammad Siddiq Al Minshawi
Al Minshawi
surah Al-Layl Al Hosary
Al Hosary
surah Al-Layl Al-afasi
Mishari Al-afasi
surah Al-Layl Yasser Al Dosari
Yasser Al Dosari


Sunday, December 22, 2024

Помолитесь за нас хорошей молитвой