ਅਲ-ਲੈਲ · 5/21
ਅਨੁਵਾਦ ਉਚਾਰਨ — ਅਲ-ਲੈਲ
فَأَمَّا مَنْ أَعْطَىٰ وَاتَّقَىٰ ۝٥
Fa ammaa man a`taa wattaqaa
📖 ਪੰਜਾਬੀ ਵਿੱਚ
5਼ ਸੋ ਜਿਸ ਕਿਸੇ ਨੇ (ਅੱਲਾਹ ਦੀ ਰਾਹ ਵਿਚ ਦਾਨ) ਦਿੱਤਾ ਅਤੇ (ਰੱਬ ਤੋਂ) ਡਰਦਾ ਰਿਹਾ।
🎧 ਸੁਣੋ

📜 ਆਇਤ 3-7 — ਅਲ-ਲੈਲ

3وَمَا خَلَقَ الذَّكَرَ وَالْأُنثَىٰ
3਼ ਅਤੇ ਉਸ ਹਸਤੀ (ਅੱਲਾਹ) ਦੀ ਸਹੁੰ ਜਿਸ ਨੇ ਨਰ ਤੇ ਮਦੀਨ ਨੂੰ ਪੈਦਾ ਕੀਤਾ।
4إِنَّ سَعْيَكُمْ لَشَتَّىٰ
4਼ ਹਕੀਕਤ ਇਹ ਹੈ ਕਿ ਤੁਹਾਡੀਆਂ (ਸਭਨਾਂ ਦੀਆਂ) ਕੋਸ਼ਿਸ਼ਾਂ ਵੱਖੋ-ਵੱਖ ਹਨ।
5فَأَمَّا مَنْ أَعْطَىٰ وَاتَّقَىٰ
5਼ ਸੋ ਜਿਸ ਕਿਸੇ ਨੇ (ਅੱਲਾਹ ਦੀ ਰਾਹ ਵਿਚ ਦਾਨ) ਦਿੱਤਾ ਅਤੇ (ਰੱਬ ਤੋਂ) ਡਰਦਾ ਰਿਹਾ।
6وَصَدَّقَ بِالْحُسْنَىٰ
6਼ ਅਤੇ ਉਸ ਨੇ ਸੱਚੀ ਗੱਲ (ਕਲਮਾ-ਏ-ਤੌਹੀਦ) ਦੀ ਪੁਸ਼ਟੀ ਵੀ ਕੀਤੀ।
7فَسَنُيَسِّرُهُ لِلْيُسْرَىٰ
7਼ ਤਾਂ ਅਸੀਂ ਜ਼ਰੂਰ ਹੀ ਉਸ ਨੂੰ ਸੌਖੇ ਰਾਹ (ਜੰਨਤ) ਵਲ ਜਾਣ ਦੀਆਂ ਸਹੂਲਤਾਂ ਦਿਆਂਗੇ।
ਅਲ-ਲੈਲਕੁਰਾਨ ਸੂਚੀ
21ਆਇਤ
MeccanRevelation
5ਆਇਤ

ਅਨੁਵਾਦ — ਅਲ-ਲੈਲ 5

ਸੂਰਾ ਅਲ-ਲੈਲ ਆਇਤ 5 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 5਼ ਸੋ ਜਿਸ ਕਿਸੇ ਨੇ (ਅੱਲਾਹ ਦੀ ਰਾਹ ਵਿਚ ਦਾਨ)…

ਸੂਰਾ ਆਇਤ 5/21 — ਅਲ-ਲੈਲ الليل (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਲੈਲ ਸੁਣੋ, ਅਲ-ਲੈਲ ਅਨੁਵਾਦ, ਅਲ-ਲੈਲ mp3, ਅਲ-ਲੈਲ pdf. ਆਇਤ 3–7. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers