PDF —
ਸੂਰਾ ਅਲ-ਇਖਲਾਸ pdf — ਡਾਊਨਲੋਡ (ਪੰਜਾਬੀ)
ਸੂਰਾ ਅਲ-ਇਖਲਾਸ pdf ਪੰਜਾਬੀ — ਡਾਊਨਲੋਡ ਸੂਰਾ ਅਲ-ਇਖਲਾਸ ਅਨੁਵਾਦ. ਸੂਰਾ ਅਲ-ਇਖਲਾਸ (Meccan) 4 ਆਇਤ.
More ਸੂਰਾ PDF
ਸੂਰਾ ਅਲ-ਇਖਲਾਸ

ﭑﭒﭓﭔﭕ
112:1
1਼ (ਹੇ ਨਬੀ!) ਤੁਸੀਂ ਆਖੋ ਕਿ ਉਹ ਅੱਲਾਹ ਇਕ ਹੈ।
ﭖﭗﭘ
112:2
2਼ ਅੱਲਾਹ ਬੇਨਿਆਜ਼ ਹੈ।
ﭙﭚﭛﭜﭝ
112:3
3਼ ਉਸ ਨੇ ਕਿਸੇ ਨੂੰ ਵੀ ਨਹੀਂ ਜਨਮਿਆਂ ਅਤੇ ਨਾ ਹੀ ਉਸ ਨੂੰ ਕਿਸੇ ਨੇ ਜਨਮਿਆਂ ਹੈ 1
ﭞﭟﭠﭡﭢﭣ
112:4
4਼ ਅਤੇ ਨਾ ਹੀ ਉਸ ਜਿਹਾ ਹੋਰ ਕੋਈ ਹੈ। 2
ਕੁਰਆਨ ਸ਼ਰੀਫ਼
Tuesday, September 29, 2026
Don't forget us in your sincere prayers







