PDF —
4 ਆਇਤ Meccan PDF

ਸੂਰਾ ਕੁਰੈਸ਼ pdf — ਡਾਊਨਲੋਡ (ਪੰਜਾਬੀ)

ਸੂਰਾ ਕੁਰੈਸ਼ pdf ਪੰਜਾਬੀ — ਡਾਊਨਲੋਡ ਸੂਰਾ ਕੁਰੈਸ਼ ਅਨੁਵਾਦ. ਸੂਰਾ ਕੁਰੈਸ਼ (Meccan) 4 ਆਇਤ.

← ਅਲ-ਫੀਲਸੂਰਾ ਕੁਰੈਸ਼ ਅਲ-ਮਾਊਨ →


4 ਆਇਤ · Meccan · ਪੰਜਾਬੀ
bismillah
ﭑﭒﭓ
106:1 1਼ ਕਿਉਂ ਜੋ ਕੁਰੈਸ਼ ਵਾਲੇ ਗਿੱਝ ਗਏ।
ﭔﭕﭖﭗﭘ
106:2 2਼ ਅਰਥਾਤ ਸਿਆਲ ਤੇ ਹਾੜ੍ਹ ਦਾ ਸਫ਼ਰ ਕਰਨ ਵਿਚ ਗਿੱਝ ਗਏ।
ﭙﭚﭛﭜﭝ
106:3 3਼ ਸੋ ਇਨ੍ਹਾਂ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਇਸ ਘਰ (ਖ਼ਾਨਾ-ਕਾਅਬਾ) ਦੇ ਮਾਲਿਕ ਦੀ ਇਬਾਦਤ ਕਰਨ।
ﭞﭟﭠﭡﭢﭣﭤﭥ
106:4 4਼ ਜਿਸ (ਮਾਲਿਕ) ਨੇ ਉਹਨਾਂ ਨੂੰ ਭੁੱਖ ਤੋਂ ਬਚਾ ਕੇ ਖਾਣ ਲਈ ਦਿੱਤਾ ਅਤੇ (ਬਦਅਮਨੀ ਦੇ) ਡਰ ਤੋਂ ਬਚਾ ਕੇ ਅਮਨ ਸ਼ਾਂਤੀ ਦਿੱਤੀ।

ਕੁਰਆਨ ਸ਼ਰੀਫ਼


Tuesday, September 29, 2026

Don't forget us in your sincere prayers