La sourate Al-Falaq en Pendjabi
ਆਖੋ, ਮੈਂ ਸ਼ਰਣ ਮੰਗਦਾ ਹਾਂ, ਸਵੇਰ ਦੇ ਰੱਬ ਦੀ। |
ਹਰ ਚੀਜ਼ ਦੀ ਬੁਰਾਈ ਤੋਂ ਜਿਹੜੀ ਉਸ ਨੇ ਪੈਦਾ ਕੀਤੀ। |
ਹਨੇਰੇ ਦੀ ਬੁਰਾਈ ਤੋਂ ਜਦੋਂ ਉਹ (ਹਨੇਰਾ) ਛਾ ਜਾਵੇ। |
ਅਤੇ ਗੰਢਾਂ ਤੇ (ਪੜ੍ਹ-ਪੜ੍ਹ ਕੇ) ਫੂਕਾਂ ਮਾਰਨ ਵਾਲਿਆਂ ਦੀ ਬੁਰਾਈ ਤੋਂ। |
ਅਤੇ ਈਰਖਾ ਕਰਨ ਵਾਲੇ ’ਦੀ ਬੁਰਾਈ ਤੋਂ, ਜਦੋਂ ਉਹ ਈਰਖਾ ਕਰੇ। |
Plus de sourates en Pendjabi :
Téléchargez la sourate avec la voix des récitants du Coran les plus célèbres :
Téléchargez le fichier mp3 de la sourate Al-Falaq : choisissez le récitateur pour écouter et télécharger la sourate Al-Falaq complète en haute qualité.















Donnez-nous une invitation valide