ਸੂਰਾ ਅਲ-ਕੌਸਰ ਅਰਬੀ ਅਤੇ ਪੰਜਾਬੀ

ਸੂਰਾ ਅਲ-ਕੌਸਰ ਨੂੰ ਪੂਰੇ ਪੰਜਾਬੀ ਅਨੁਵਾਦ ਅਤੇ ਆਡੀਓ ਤਿਲਾਵਤ ਨਾਲ ਪੜ੍ਹੋ। (3 ਆਇਤ — مكية). ਅਲ-ਕੌਸਰ ਸੁਣੋ, ਅਲ-ਕੌਸਰ ਅਨੁਵਾਦ, ਅਲ-ਕੌਸਰ mp3, ਅਲ-ਕੌਸਰ pdf.

ਸੂਰਾ ਅਲ-ਕੌਸਰ ਪੜ੍ਹੋ ਅਤੇ ਸੁਣੋ

🎧 ਆਇਤ
M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
—
x1
bismillah
إِنَّا أَعْطَيْنَاكَ الْكَوْثَرَ ۝١
📖 ਅਨੁਵਾਦ ਆਇਤ 1
1਼ (ਹੇ ਨਬੀ!) ਬੇਸ਼ੱਕ ਅਸੀਂ ਤੁਹਾਨੂੰ ਕੌਸਰ 1 ਬਖ਼ਸ਼ ਛੱਡੀ ਹੈ।
فَصَلِّ لِرَبِّكَ وَانْحَرْ ۝٢
📖 ਅਨੁਵਾਦ ਆਇਤ 2
2਼ ਸੋ ਤੁਸੀਂ ਆਪਣੇ ਰੱਬ (ਦੀ ਰਜ਼ਾ) ਲਈ ਹੀ ਨਮਾਜ਼ ਪੜ੍ਹੋ ਅਤੇ (ਉਸੇ ਦੇ ਨਾਂ ਦੀ) ਕੁਰਬਾਨੀ ਕਰੋ।
إِنَّ شَانِئَكَ هُوَ الْأَبْتَرُ ۝٣
📖 ਅਨੁਵਾਦ ਆਇਤ 3
3਼ ਬੇਸ਼ੱਕ ਤੁਹਾਡਾ ਵੈਰੀ ਹੀ ਜੜ-ਕਟਾ ਹੈ। 2
← 107 ਅਲ-ਕੌਸਰ (108/114) 109 →
ਪੜ੍ਹੋ ਸੂਰਾ ਅਲ-ਕੌਸਰ ਪੰਜਾਬੀ – ਅਨੁਵਾਦ ਅਤੇ ਆਡੀਓ

108الكوثر Al-Kawthar 📚 3 ਆਇਤ مكية



ਕੁਰਆਨ ਸ਼ਰੀਫ਼


Monday, September 28, 2026

Don't forget us in your sincere prayers