ਸੂਰਾ ਅਲ-ਮਾਊਨ ਅਰਬੀ ਅਤੇ ਪੰਜਾਬੀ

ਸੂਰਾ ਅਲ-ਮਾਊਨ ਨੂੰ ਪੂਰੇ ਪੰਜਾਬੀ ਅਨੁਵਾਦ ਅਤੇ ਆਡੀਓ ਤਿਲਾਵਤ ਨਾਲ ਪੜ੍ਹੋ। (7 ਆਇਤ — مكية). ਅਲ-ਮਾਊਨ ਸੁਣੋ, ਅਲ-ਮਾਊਨ ਅਨੁਵਾਦ, ਅਲ-ਮਾਊਨ mp3, ਅਲ-ਮਾਊਨ pdf.

ਸੂਰਾ ਅਲ-ਮਾਊਨ ਪੜ੍ਹੋ ਅਤੇ ਸੁਣੋ

🎧 ਆਇਤ
M Mishary Rashid Alafasy
M Mahmoud Khalil Al-Husary
A Abdurrahman As-Sudais
M Mohamed Siddiq Al-Minshawi
A Abdul Basit Abdul Samad
A Ali Al-Hudhaify
A Ahmed ibn Ali al-Ajamy
A Abu Bakr Ash-Shaatree
M Muhammad Ayyoub
A Abdullah Basfar
A Abdullah Al-Juhani
M Maher Al Muaiqly
x1
أَرَأَيْتَ الَّذِي يُكَذِّبُ بِالدِّينِ ۝١
📖 ਅਨੁਵਾਦ ਆਇਤ 1
1਼ ਕੀ ਤੁਸੀਂ (ਹੇ ਨਬੀ!) ਉਸ ਵਿਅਕਤੀ ਨੂੰ ਵੇਖਿਆ ਹੈ ਜਿਹੜਾ ਬਦਲੇ ਦੇ ਦਿਨ (ਕਿਅਮਤ) ਨੂੰ ਝੁਠਲਾਉਂਦਾ ਹੈ। 1
فَذَٰلِكَ الَّذِي يَدُعُّ الْيَتِيمَ ۝٢
📖 ਅਨੁਵਾਦ ਆਇਤ 2
2਼ ਇਹ ਉਹ ਵਿਅਕਤੀ ਰੁ ਜਿਹੜਾ (ਯਤੀਮ) ਨੂੰ ਧੱਕੇ ਦਿੰਦਾਂ ਹੈ। 2
وَلَا يَحُضُّ عَلَىٰ طَعَامِ الْمِسْكِينِ ۝٣
📖 ਅਨੁਵਾਦ ਆਇਤ 3
3਼ ਅਤੇ ਮੁਥਾਜਾਂ ਨੂੰ ਭੋਜਨ ਕਰਵਾਉਣ ਲਈ ਦੂਜਿਆਂ ਨੂੰ ਪ੍ਰੇਰਿਤ ਨਹੀਂ ਕਰਦਾ।
فَوَيْلٌ لِّلْمُصَلِّينَ ۝٤
📖 ਅਨੁਵਾਦ ਆਇਤ 4
4਼ ਉਹਨਾਂ ਨਮਾਜ਼ੀਆਂ ਲਈ ਤਬਾਹੀ ਹੈ।
الَّذِينَ هُمْ عَن صَلَاتِهِمْ سَاهُونَ ۝٥
📖 ਅਨੁਵਾਦ ਆਇਤ 5
5਼ ਜਿਹੜੇ ਆਪਣੀਆਂ ਨਮਾਜ਼ਾਂ ਪ੍ਰਤੀ ਅਣਗੈਲੀਆਂ ਵਰਤਦੇ ਹਨ।
الَّذِينَ هُمْ يُرَاءُونَ ۝٦
📖 ਅਨੁਵਾਦ ਆਇਤ 6
6਼ ਉਹ (ਵੀ) ਜਿਹੜੇ ਵਿਖਾਵਾ ਕਰਦੇ ਹਨ।
وَيَمْنَعُونَ الْمَاعُونَ ۝٧
📖 ਅਨੁਵਾਦ ਆਇਤ 7
7਼ ਅਤੇ ਉਹਨਾਂ ਲਈ ਵੀ (ਤਬਾਹੀ ਹੈ) ਜਿਹੜੇ ਆਮ ਵਰਤਨ ਵਿਚ ਆਉਣ ਵਾਲਿਆਂ ਚੀਜ਼ਾਂ ਦੇਣ ਤੋਂ ਨਾ-ਨੁੱਕਰ ਕਰ ਦਿੰਦੇ ਹਨ।
← 106 ਅਲ-ਮਾਊਨ (107/114) 108 →
ਪੜ੍ਹੋ ਸੂਰਾ ਅਲ-ਮਾਊਨ ਪੰਜਾਬੀ – ਅਨੁਵਾਦ ਅਤੇ ਆਡੀਓ

107الماعون Al-Ma'un 📚 7 ਆਇਤ مكية

ਆਇਤ ਦਰ ਆਇਤ – ਸੂਰਾ ਅਲ-ਮਾਊਨ — 7 ਆਇਤ




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers