ਅਲ-ਕੌਸਰ · 1/3
ਅਨੁਵਾਦ ਉਚਾਰਨ — ਅਲ-ਕੌਸਰ
إِنَّا أَعْطَيْنَاكَ الْكَوْثَرَ ۝١
Innaa a`taina kal kauthar
📖 ਪੰਜਾਬੀ ਵਿੱਚ
1਼ (ਹੇ ਨਬੀ!) ਬੇਸ਼ੱਕ ਅਸੀਂ ਤੁਹਾਨੂੰ ਕੌਸਰ 1 ਬਖ਼ਸ਼ ਛੱਡੀ ਹੈ।

🎧 ਸੁਣੋ


📜 ਆਇਤ 1-3 — ਅਲ-ਕੌਸਰ

1إِنَّا أَعْطَيْنَاكَ الْكَوْثَرَ
1਼ (ਹੇ ਨਬੀ!) ਬੇਸ਼ੱਕ ਅਸੀਂ ਤੁਹਾਨੂੰ ਕੌਸਰ 1 ਬਖ਼ਸ਼ ਛੱਡੀ ਹੈ।
2فَصَلِّ لِرَبِّكَ وَانْحَرْ
2਼ ਸੋ ਤੁਸੀਂ ਆਪਣੇ ਰੱਬ (ਦੀ ਰਜ਼ਾ) ਲਈ ਹੀ ਨਮਾਜ਼ ਪੜ੍ਹੋ ਅਤੇ (ਉਸੇ ਦੇ ਨਾਂ ਦੀ) ਕੁਰਬਾਨੀ ਕਰੋ।
3إِنَّ شَانِئَكَ هُوَ الْأَبْتَرُ
3਼ ਬੇਸ਼ੱਕ ਤੁਹਾਡਾ ਵੈਰੀ ਹੀ ਜੜ-ਕਟਾ ਹੈ। 2
ਅਲ-ਕੌਸਰਕੁਰਾਨ ਸੂਚੀ
3ਆਇਤ
MeccanRevelation
1ਆਇਤ

ਅਨੁਵਾਦ — ਅਲ-ਕੌਸਰ 1

ਸੂਰਾ ਅਲ-ਕੌਸਰ ਆਇਤ 1 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 1਼ (ਹੇ ਨਬੀ!) ਬੇਸ਼ੱਕ ਅਸੀਂ ਤੁਹਾਨੂੰ ਕੌਸਰ 1 ਬਖ਼ਸ਼ ਛੱਡੀ…

ਸੂਰਾ ਆਇਤ 1/3 — ਅਲ-ਕੌਸਰ الكوثر (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਕੌਸਰ ਸੁਣੋ, ਅਲ-ਕੌਸਰ ਅਨੁਵਾਦ, ਅਲ-ਕੌਸਰ mp3, ਅਲ-ਕੌਸਰ pdf. ਆਇਤ 1–3. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers