PDF —
3 ਆਇਤ Meccan PDF
Built right in your browser — download starts automatically

ਸੂਰਾ ਅਲ-ਕੌਸਰ pdf — ਡਾਊਨਲੋਡ (ਪੰਜਾਬੀ)

ਸੂਰਾ ਅਲ-ਕੌਸਰ pdf ਪੰਜਾਬੀ — ਡਾਊਨਲੋਡ ਸੂਰਾ ਅਲ-ਕੌਸਰ ਅਨੁਵਾਦ. ਸੂਰਾ ਅਲ-ਕੌਸਰ (Meccan) 3 ਆਇਤ.



3 ਆਇਤ · Meccan · ਪੰਜਾਬੀ
bismillah
ﮆﮇﮈﮉ
108:1 1਼ (ਹੇ ਨਬੀ!) ਬੇਸ਼ੱਕ ਅਸੀਂ ਤੁਹਾਨੂੰ ਕੌਸਰ 1 ਬਖ਼ਸ਼ ਛੱਡੀ ਹੈ।
ﮊﮋﮌﮍ
108:2 2਼ ਸੋ ਤੁਸੀਂ ਆਪਣੇ ਰੱਬ (ਦੀ ਰਜ਼ਾ) ਲਈ ਹੀ ਨਮਾਜ਼ ਪੜ੍ਹੋ ਅਤੇ (ਉਸੇ ਦੇ ਨਾਂ ਦੀ) ਕੁਰਬਾਨੀ ਕਰੋ।
ﮎﮏﮐﮑﮒ
108:3 3਼ ਬੇਸ਼ੱਕ ਤੁਹਾਡਾ ਵੈਰੀ ਹੀ ਜੜ-ਕਟਾ ਹੈ। 2

ਕੁਰਆਨ ਸ਼ਰੀਫ਼


Wednesday, September 9, 2026

Don't forget us in your sincere prayers