Surah Al-Balad with Punjabi

  1. Surah mp3
  2. More
  3. Punjabi
The Holy Quran | Quran translation | Language Punjabi | Surah Al Balad | البلد - Ayat Count 20 - The number of the surah in moshaf: 90 - The meaning of the surah in English: The City - The Land .

لَا أُقْسِمُ بِهَٰذَا الْبَلَدِ(1)

 ਨਹੀਂ, ਮੈਂ ਸਹੁੰ ਖਾਂਦਾ ਹਾਂ ਇਸ ਸ਼ਹਿਰ (ਮੱਕਾ) ਦੀ।

وَأَنتَ حِلٌّ بِهَٰذَا الْبَلَدِ(2)

 ਅਤੇ ਤੁਸੀਂ ਇਸ ਵਿਚ ਵਸਦੇ ਹੋ।

وَوَالِدٍ وَمَا وَلَدَ(3)

 ਅਤੇ ਸਹੁੰ ਹੈ ਪਿਤਾ (ਆਦਮ) ਅਤੇ ਉਸ ਦੀ ਔਲਾਦ ਦੀ।

لَقَدْ خَلَقْنَا الْإِنسَانَ فِي كَبَدٍ(4)

 ਅਸੀਂ ਮਨੁੱਖ ਨੂੰ ਮਿਹਨਤ ਅਤੇ ਮੁਸ਼ਕਲਾਂ (ਵਿਚ ਰਹਿਣ ਲਈ?) ਬਣਾਇਆ ਹੈ।

أَيَحْسَبُ أَن لَّن يَقْدِرَ عَلَيْهِ أَحَدٌ(5)

 ਕੀ ਉਹ ਸਮਝਦਾ ਹੈ ਕਿ ਉਸ ਤੇ ਕਿਸੇ ਦਾ ਜ਼ੋਰ ਨਹੀਂ।

يَقُولُ أَهْلَكْتُ مَالًا لُّبَدًا(6)

 ਆਖਦਾ ਹੈ ਕਿ ਮੈਂ ਬਹੁਤ ਸਾਰਾ ਮਾਲ ਖ਼ਰਚ ਕਰ ਦਿੱਤਾ।

أَيَحْسَبُ أَن لَّمْ يَرَهُ أَحَدٌ(7)

 ਕੀ ਉਹ ਸਮਝਦਾ ਹੈ ਕਿ ਕਿਸੇ ਨੇ ਉਸ ਨੂੰ ਨਹੀਂ ਦੇਖਿਆ।

أَلَمْ نَجْعَل لَّهُ عَيْنَيْنِ(8)

 ਕੀ ਅਸੀਂ ਉਨ੍ਹਾਂ ਨੂੰ ਦੋ ਅੱਖਾਂ ਨਹੀਂ ਦਿੱਤੀਆਂ

وَلِسَانًا وَشَفَتَيْنِ(9)

 ਇੱਕ ਜੀਭ ਅਤੇ ਦੋ ਬੁੱਲ੍।

وَهَدَيْنَاهُ النَّجْدَيْنِ(10)

 ਅਤੇ ਅਸੀਂ ਉਨ੍ਹਾਂ ਨੂੰ ਦੋ ਰਾਹ ਦੱਸ ਦਿੱਤੇ।

فَلَا اقْتَحَمَ الْعَقَبَةَ(11)

 ਫਿਰ ਉਹ ਘਾਟੀ ਤੇ ਨਹੀਂ ਚੜ੍ਹਿਆ।

وَمَا أَدْرَاكَ مَا الْعَقَبَةُ(12)

 ਤੁਸੀਂ ਕੀ ਸਮਝੋ ਕਿ ਇਹ ਘਾਟੀ ਕੀ ਹੈ।

فَكُّ رَقَبَةٍ(13)

 (ਗੁਲਾਮੀ ਤੋਂ) ਕਿਸੇ ਦੀ ਗਰਦਨ ਨੂੰ ਛਡਾਉਣਾ।

أَوْ إِطْعَامٌ فِي يَوْمٍ ذِي مَسْغَبَةٍ(14)

 ਜਾਂ ਭੁੱਖੇ ਨੂੰ ਭੋਜਨ ਖਵਾਉਣਾ।

يَتِيمًا ذَا مَقْرَبَةٍ(15)

 ਅਨਾਥ ਰਿਸ਼ਤੇਦਾਰ ਨੂੰ।

أَوْ مِسْكِينًا ذَا مَتْرَبَةٍ(16)

 ਜਾਂ ਮਿੱਟੀ ਵਿਚ ਰੂਲੇ ਬੇਸਹਾਰਾ ਨੂੰ।

ثُمَّ كَانَ مِنَ الَّذِينَ آمَنُوا وَتَوَاصَوْا بِالصَّبْرِ وَتَوَاصَوْا بِالْمَرْحَمَةِ(17)

 ਫਿਰ ਉਹ ਉਨ੍ਹਾਂ ਲੋਕਾਂ ਵਿਚੋਂ ਹੋਵੇ, ਜਿਹੜਾ ਈਮਾਨ ਲਿਆਵੇ ਅਤੇ ਇੱਕ-ਦੂਜੇ ਨੂੰ ਧੀਰਜ ਅਤੇ ਹਮਦਰਦੀ ਦੀ ਨਸੀਹਤ ਕੀਤੀ।

أُولَٰئِكَ أَصْحَابُ الْمَيْمَنَةِ(18)

 ਇਹ ਲੋਕ ਹੀ ਭਾਗਾਂ ਵਾਲੇ ਹਨ।

وَالَّذِينَ كَفَرُوا بِآيَاتِنَا هُمْ أَصْحَابُ الْمَشْأَمَةِ(19)

 ਅਤੇ ਜਿਹੜੇ ਆਇਤਾਂ ਤੋਂ ਇਨਕਾਰ ਕਰਨ ਵਾਲੇ ਹਨ, ਉਹ ਬਦ-ਕਿਸਮਤ ਹਨ।

عَلَيْهِمْ نَارٌ مُّؤْصَدَةٌ(20)

 ਉਨ੍ਹਾਂ ਤੇ ਅੱਗ ਛਾਈ ਹੋਈ ਹੋਵੇਗੀ।


More surahs in Punjabi:


Al-Baqarah Al-'Imran An-Nisa'
Al-Ma'idah Yusuf Ibrahim
Al-Hijr Al-Kahf Maryam
Al-Hajj Al-Qasas Al-'Ankabut
As-Sajdah Ya Sin Ad-Dukhan
Al-Fath Al-Hujurat Qaf
An-Najm Ar-Rahman Al-Waqi'ah
Al-Hashr Al-Mulk Al-Haqqah
Al-Inshiqaq Al-A'la Al-Ghashiyah

Download surah Al-Balad with the voice of the most famous Quran reciters :

surah Al-Balad mp3 : choose the reciter to listen and download the chapter Al-Balad Complete with high quality
surah Al-Balad Ahmed El Agamy
Ahmed Al Ajmy
surah Al-Balad Bandar Balila
Bandar Balila
surah Al-Balad Khalid Al Jalil
Khalid Al Jalil
surah Al-Balad Saad Al Ghamdi
Saad Al Ghamdi
surah Al-Balad Saud Al Shuraim
Saud Al Shuraim
surah Al-Balad Abdul Basit Abdul Samad
Abdul Basit
surah Al-Balad Abdul Rashid Sufi
Abdul Rashid Sufi
surah Al-Balad Abdullah Basfar
Abdullah Basfar
surah Al-Balad Abdullah Awwad Al Juhani
Abdullah Al Juhani
surah Al-Balad Fares Abbad
Fares Abbad
surah Al-Balad Maher Al Muaiqly
Maher Al Muaiqly
surah Al-Balad Muhammad Siddiq Al Minshawi
Al Minshawi
surah Al-Balad Al Hosary
Al Hosary
surah Al-Balad Al-afasi
Mishari Al-afasi
surah Al-Balad Yasser Al Dosari
Yasser Al Dosari


Sunday, April 28, 2024

لا تنسنا من دعوة صالحة بظهر الغيب