ਅਲ-ਬਲਦ · 14/20
ਅਨੁਵਾਦ ਉਚਾਰਨ — ਅਲ-ਬਲਦ
أَوْ إِطْعَامٌ فِي يَوْمٍ ذِي مَسْغَبَةٍ ۝١٤
Aw it`aamun fee yawmin zee masghabah
📖 ਪੰਜਾਬੀ ਵਿੱਚ
14਼ ਜਾਂ ਭੁੱਖ ਵਾਲੇ ਦਿਨ ਭੋਜਨ ਕਰਵਾਉਣ।

🎧 ਸੁਣੋ


📜 ਆਇਤ 12-16 — ਅਲ-ਬਲਦ

12وَمَا أَدْرَاكَ مَا الْعَقَبَةُ
12਼ ਤੁਸੀਂ ਕੀ ਜਾਣੋਂ ਕਿ ਉਹ ਔਖੀ ਘਾਟੀ ਕੀ ਹੈ ?
13فَكُّ رَقَبَةٍ
13਼ ਉਹ ਹੈ ਕਿ ਕਿਸੇ ਮਨੁੱਖ ਨੂੰ ਗ਼ੁਲਾਮੀ ਤੋਂ ਆਜ਼ਾਦ ਕਰਵਾਉਣਾ।1
14أَوْ إِطْعَامٌ فِي يَوْمٍ ذِي مَسْغَبَةٍ
14਼ ਜਾਂ ਭੁੱਖ ਵਾਲੇ ਦਿਨ ਭੋਜਨ ਕਰਵਾਉਣ।
15يَتِيمًا ذَا مَقْرَبَةٍ
15਼ ਕਿਸੇ ਰਿਸ਼ਤੇਦਾਰ ਯਤੀਮ ਨੂੰ।
16أَوْ مِسْكِينًا ذَا مَتْرَبَةٍ
16਼ ਜਾਂ ਕਿਸੇ ਮਿੱਟੀ ’ਚ ਰੁਲਦੇ ਮੁਥਾਜ ਨੂੰ (ਭੋਜਨ ਕਰਵਾਉਣਾ)।
ਅਲ-ਬਲਦਕੁਰਾਨ ਸੂਚੀ
20ਆਇਤ
MeccanRevelation
14ਆਇਤ

ਅਨੁਵਾਦ — ਅਲ-ਬਲਦ 14

ਸੂਰਾ ਅਲ-ਬਲਦ ਆਇਤ 14 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 14਼ ਜਾਂ ਭੁੱਖ ਵਾਲੇ ਦਿਨ ਭੋਜਨ ਕਰਵਾਉਣ।

ਸੂਰਾ ਆਇਤ 14/20 — ਅਲ-ਬਲਦ البلد (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਬਲਦ ਸੁਣੋ, ਅਲ-ਬਲਦ ਅਨੁਵਾਦ, ਅਲ-ਬਲਦ mp3, ਅਲ-ਬਲਦ pdf. ਆਇਤ 12–16. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers