ਅਲ-ਬਲਦ · 9/20
ਅਨੁਵਾਦ ਉਚਾਰਨ — ਅਲ-ਬਲਦ
وَلِسَانًا وَشَفَتَيْنِ ۝٩
Wa lisaananw wa shafatayn
📖 ਪੰਜਾਬੀ ਵਿੱਚ
9਼ ਅਤੇ ਇਕ ਜੀਭ ਤੇ ਦੋ ਬੁੱਲ ਨਹੀਂ ਦਿੱਤੇ ?
🎧 ਸੁਣੋ

📜 ਆਇਤ 7-11 — ਅਲ-ਬਲਦ

7أَيَحْسَبُ أَن لَّمْ يَرَهُ أَحَدٌ
7਼ ਕੀ ਉਹ ਸਮਝਦਾ ਹੈ ਕਿ ਉਸ ਨੂੰ ਕਿਸੇ ਨੇ ਨਹੀਂ ਵੇਖਿਆ।
8أَلَمْ نَجْعَل لَّهُ عَيْنَيْنِ
8਼ ਕੀ ਅਸੀਂ ਉਸ ਨੂੰ ਦੋ ਅੱਖਾਂ ਨਹੀਂ ਦਿੱਤੀਆਂ ?
9وَلِسَانًا وَشَفَتَيْنِ
9਼ ਅਤੇ ਇਕ ਜੀਭ ਤੇ ਦੋ ਬੁੱਲ ਨਹੀਂ ਦਿੱਤੇ ?
10وَهَدَيْنَاهُ النَّجْدَيْنِ
10਼ ਕੀ ਉਸ ਨੂੰ ਦੋਵੇਂ ਰਸਤੇ (ਨੇਕੀ ਤੇ ਬੁਰਾਈ ਦੇ) ਨਹੀਂ ਦਰਸਾਏ ?
11فَلَا اقْتَحَمَ الْعَقَبَةَ
11਼ ਪਰ ਉਹ (ਨੇਕੀ ਦੀ) ਘਾਟੀ ਵਿੱਚੋਂ ਦੀ ਹੋ ਕੇ ਨਹੀਂ ਲੰਘਿਆ।
ਅਲ-ਬਲਦਕੁਰਾਨ ਸੂਚੀ
20ਆਇਤ
MeccanRevelation
9ਆਇਤ

ਅਨੁਵਾਦ — ਅਲ-ਬਲਦ 9

ਸੂਰਾ ਅਲ-ਬਲਦ ਆਇਤ 9 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 9਼ ਅਤੇ ਇਕ ਜੀਭ ਤੇ ਦੋ ਬੁੱਲ ਨਹੀਂ ਦਿੱਤੇ ?

ਸੂਰਾ ਆਇਤ 9/20 — ਅਲ-ਬਲਦ البلد (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਬਲਦ ਸੁਣੋ, ਅਲ-ਬਲਦ ਅਨੁਵਾਦ, ਅਲ-ਬਲਦ mp3, ਅਲ-ਬਲਦ pdf. ਆਇਤ 7–11. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers