سورة القيامة بالبنجابية

  1. استمع للسورة
  2. سور أخرى
  3. ترجمة السورة
القرآن الكريم | ترجمة معاني القرآن | اللغة البنجابية | سورة القيامة | Qiyamah - عدد آياتها 40 - رقم السورة في المصحف: 75 - معنى السورة بالإنجليزية: The Day of Resurrection.

لَا أُقْسِمُ بِيَوْمِ الْقِيَامَةِ(1)

ਨਹੀਂ, ਮੈਂ ਕਿਆਮਤ ਦੇ ਦਿਨ ਦੀ ਸਹੂੰ ਖਾਂਦਾ ਹਾਂ।

وَلَا أُقْسِمُ بِالنَّفْسِ اللَّوَّامَةِ(2)

ਅਤੇ ਨਹੀਂ, ਮੈਂ ਨਿੰਦਿਆ ਕਰਨ ਵਾਲੀ ਆਤਮਾਂ ਦੀ ਸਹੁੰ ਖਾਂਦਾ ਹਾਂ।

أَيَحْسَبُ الْإِنسَانُ أَلَّن نَّجْمَعَ عِظَامَهُ(3)

ਕੀ ਮਨੁੱਖ ਸਮਝਦਾ ਹੈ ਕਿ ਅਸੀਂ ਉਸ ਦੀਆਂ ਹੱਡੀਆਂ ਨੂੰ ਇਕੱਠਾਂ ਨਹੀਂ ਕਰਾਂਗੇ।

بَلَىٰ قَادِرِينَ عَلَىٰ أَن نُّسَوِّيَ بَنَانَهُ(4)

ਕਿਉਂ’ ਨਹੀਂ ਅਸੀਂ ਇਸ ਦੇ ਸਮਰੱਥ ਹਾਂ ਕਿ ਉਸ ਦੀਆਂ ਉਂਗਲੀਆਂ ਦੇ ਪੌਟੇ ਪੌਟੇ ਨੂੰ ਠੀਕ ਕਰ ਦੇਈਏ।

بَلْ يُرِيدُ الْإِنسَانُ لِيَفْجُرَ أَمَامَهُ(5)

ਸਗੋਂ ਮਨੁੱਖ ਚਾਹੁੰਦਾ ਹੈ ਕਿ ਉਹ ਉਸ ਦੇ ਸਾਹਮਣੇ ਹੱਠ ਕਰੇ।

يَسْأَلُ أَيَّانَ يَوْمُ الْقِيَامَةِ(6)

ਉਹ ਪੁੱਛਦਾ ਹੈ ਕਿ ਕਿਆਮਤ ਦਾ ਦਿਨ ਕਦੋਂ ਆਵੇਗਾ

فَإِذَا بَرِقَ الْبَصَرُ(7)

ਤਾਂ ਜਦੋਂ ਅੱਖਾਂ ਚੁੰਧਿਆ ਜਾਣਗੀਆਂ।

وَخَسَفَ الْقَمَرُ(8)

ਅਤੇ ਚੰਦ ਪ੍ਰਕਾਸ਼ਹੀਣ ਹੋ ਜਾਵੇਗਾ।

وَجُمِعَ الشَّمْسُ وَالْقَمَرُ(9)

ਅਤੇ ਸੂਰਜ ਤੇ ਚੰਦ ਇਕੱਠੇ ਕਰ ਦਿੱਤੇ ਜਾਣਗੇ।

يَقُولُ الْإِنسَانُ يَوْمَئِذٍ أَيْنَ الْمَفَرُّ(10)

ਉਸ ਦਿਨ ਮਨੁੱਖ ਆਖੇਗਾ ਕਿ (ਮੈਂ) ਕਿੱਥੇ ਭੱਜਾ।

كَلَّا لَا وَزَرَ(11)

ਕਦੇ ਵੀ ਨਹੀਂ, ਕਿਤੇ ਸ਼ਰਣ ਨਹੀਂ।

إِلَىٰ رَبِّكَ يَوْمَئِذٍ الْمُسْتَقَرُّ(12)

ਉਸ ਦਿਨ ਤੇਰੇ ਰੱਬ ਕੋਲ ਹੀ ਟਿਕਾਣਾ ਹੈ।

يُنَبَّأُ الْإِنسَانُ يَوْمَئِذٍ بِمَا قَدَّمَ وَأَخَّرَ(13)

ਉਸ ਦਿਨ ਮਨੁੱਖ ਨੂੰ ਦੱਸਿਆ ਜਾਵੇਗਾ ਕਿ ਉਸ ਨੇ ਅੱਗੇ ਕੀ ਭੇਜਿਆ ਅਤੇ ਪਿੱਛੇ ਕੀ ਛੱਡਿਆ।

بَلِ الْإِنسَانُ عَلَىٰ نَفْسِهِ بَصِيرَةٌ(14)

ਸਗੋਂ ਮਨੁੱਖ ਖ਼ੁਦ ਆਪਣੇ ਆਪ ਨੂੰ ਚੰਗੀ ਤਰ੍ਹਾਂ ਜਾਣਦਾ ਹੈ।

وَلَوْ أَلْقَىٰ مَعَاذِيرَهُ(15)

ਭਾਵੇਂ ਉਹ ਕਿੰਨੇ ਹੀ ਬਹਾਨੇ ਪੇਸ਼ ਕਰੇ।

لَا تُحَرِّكْ بِهِ لِسَانَكَ لِتَعْجَلَ بِهِ(16)

ਤੁਸੀਂ ਉਸ ਦੇ ਪੜ੍ਹਣ ਤੇ ਆਪਣੀ ਜ਼ੁਬਾਨ ਨਾ ਚਲਾਉਂ (ਕਾਹਲੀ ਨਾਲ) ਕਿ ਤੁਸੀਂ ਉਸ ਨੂੰ ਜਲਦੀ ਸਿਖ ਲਵੋ।

إِنَّ عَلَيْنَا جَمْعَهُ وَقُرْآنَهُ(17)

ਸਾਡੇ ਉੱਪਰ (ਜ਼ਿੰਮੇਵਾਰੀ) ਹੈ ਉਸ ਨੂੰ ਇਕੱਠਾ ਕਰਨਾ ਅਤੇ ਉਸ ਨੂੰ ਸੁਣਾਉਣਾ।

فَإِذَا قَرَأْنَاهُ فَاتَّبِعْ قُرْآنَهُ(18)

ਤਾਂ ਜਦੋਂ ਅਸੀਂ ਉਸ ਨੂੰ ਸੁਣਾਈਏ ਤਾਂ ਤੁਸੀਂ ਉਸ ਸੁਣੇ ਹੋਏ ਦਾ ਪਾਲਣ ਕਰੋਂ।

ثُمَّ إِنَّ عَلَيْنَا بَيَانَهُ(19)

ਫਿਰ ਸਾਡੇ ਉੱਪਰ (ਜ਼ਿੰਮੇ) ਹੈ ਉਸ ਨੂੰ ਬਿਆਨ ਕਰਨਾ।

كَلَّا بَلْ تُحِبُّونَ الْعَاجِلَةَ(20)

ਕਦੇ ਵੀ ਨਹੀਂ’ ਸਗੋਂ ਤੁਸੀ’ ਚਾਹੁੰਦੇ ਹੋ ਜਿਹੜੀ ਜਲਦੀ ਆਵੇ।

وَتَذَرُونَ الْآخِرَةَ(21)

ਅਤੇ ਤੁਸੀਂ ਛੱਡਦੇ ਹੋ ਜਿਹੜੀ ਦੇਰ ਨਾਲ ਆਵੇ।

وُجُوهٌ يَوْمَئِذٍ نَّاضِرَةٌ(22)

ਉਸ ਦਿਨ ਕੁਝ ਚੇਹਰੇ ਖਿੜੇ ਹੋਣਗੇ।

إِلَىٰ رَبِّهَا نَاظِرَةٌ(23)

ਆਪਣੇ ਰੱਬ ਵੱਲ ਵੇਖ ਰਹੇ ਹੋਣਗੇ।

وَوُجُوهٌ يَوْمَئِذٍ بَاسِرَةٌ(24)

ਅਤੇ ਉਸ ਦਿਨ ਕੁਝ ਚਿਹਰੇ ਉਦਾਸ ਹੋਣਗੇ।

تَظُنُّ أَن يُفْعَلَ بِهَا فَاقِرَةٌ(25)

ਸੋਚ ਰਹੇ ਹੋਣਗੇ ਕਿ ਉਨ੍ਹਾਂ ਦੇ ਨਾਲ ਲੱਕ ਤੋੜਣ ਵਾਲਾ ਫੈਸਲਾ ਕੀਤਾ ਜਾਵੇਗਾ।

كَلَّا إِذَا بَلَغَتِ التَّرَاقِيَ(26)

ਕਦੇ ਵੀ ਨਹੀਂ ਜਦੋਂ ਪ੍ਰਾਣ (ਗਲੇ ਦੀ) ਸੰਘੀ ਤੱਕ ਪਹੁੰਚ ਜਾਣਗੇ।

وَقِيلَ مَنْ ۜ رَاقٍ(27)

ਅਤੇ ਕਿਹਾ ਜਾਵੇਗਾ ਕਿ ਝਾੜ ਫੂਕ ਕਰਨ ਵਾਲਾ ਕੌਣ ਹੈ।

وَظَنَّ أَنَّهُ الْفِرَاقُ(28)

ਅਤੇ ਉਹ ਸਮਝ ਲੈਣਗੇ ਕਿ ਇਹ ਵਿਛੜਣ ਦਾ ਸਮਾਂ ਹੈ।

وَالْتَفَّتِ السَّاقُ بِالسَّاقِ(29)

ਅਤੇ ਪਿੰਨੀ (ਪਿੰਝਣੀ) ਤੇ ਪਿੰਨੀ ਚੜ ਜਾਵੇਗੀ।

إِلَىٰ رَبِّكَ يَوْمَئِذٍ الْمَسَاقُ(30)

ਉਹ ਦਿਨ ਤੇਰੇ ਰੱਬ ਵੱਲ ਜਾਣ ਵਾ ਹੋਵੇਗਾ।

فَلَا صَدَّقَ وَلَا صَلَّىٰ(31)

ਤਾਂ ਉਸ ਨੇ ਸੱਚ ਨਾ ਮੰਨਿਆਂ ਅਤੇ ਨਾ ਨਮਾਜ਼ ਪੜ੍ਹੀ।

وَلَٰكِن كَذَّبَ وَتَوَلَّىٰ(32)

ਸਗੋਂ ਝੁਠਲਾਇਆ ਅਤੇ ਮੂੰਹ ਮੌੜਿਆ।

ثُمَّ ذَهَبَ إِلَىٰ أَهْلِهِ يَتَمَطَّىٰ(33)

ਫਿਰ ਆਕੜਦਾ ਹੋਇਆ ਆਪਣੇ ਲੋਕਾਂ ਵੱਲ ਚਲਾ ਗਿਆ।

أَوْلَىٰ لَكَ فَأَوْلَىٰ(34)

ਅਫਸੋਸ ਹੈ, ਤੇਰੇ ਉੱਪਰ ਅਫਸੋਸ ਹੈ।

ثُمَّ أَوْلَىٰ لَكَ فَأَوْلَىٰ(35)

ਫਿਰ ਅਫਸੋਸ ਹੈ, ਤੇਰੇ ਤੇ ਅਫਸੋਸ ਹੈ।

أَيَحْسَبُ الْإِنسَانُ أَن يُتْرَكَ سُدًى(36)

ਕੀ ਮਨੁੱਖ ਸਮਝਦਾ ਹੈ ਕਿ ਉਸ ਨੂੰ ਐਵੇਂ ਹੀ ਛੱਡ ਦਿੱਤਾ ਜਾਵੇਗਾ।

أَلَمْ يَكُ نُطْفَةً مِّن مَّنِيٍّ يُمْنَىٰ(37)

ਕੀ ਉਹ (ਗਰਭ ਵਿੱਚ) ਟਪਕਾਏ ਹੋਏ ਵੀਰਜ ਦੀ ਇੱਕ ਬੂੰਦ ਨਹੀਂ ਸੀ

ثُمَّ كَانَ عَلَقَةً فَخَلَقَ فَسَوَّىٰ(38)

ਫਿਰ ਉਹ ਖੂਨ ਦੀ ਇੱਕ ਲੋਥੜਾ (ਜੰਮਿਆਂ ਲਹੂ) ਹੋ ਗਿਆ ਫਿਰ ਅੱਲਾਹ ਨੇ ਸਿਰਜਿਆ ਤੇ ਫਿਰ ਅੰਗ ਠੀਕ ਕੀਤੇ।

فَجَعَلَ مِنْهُ الزَّوْجَيْنِ الذَّكَرَ وَالْأُنثَىٰ(39)

ਫਿਰ ਉਸ ਦੀਆਂ ਦੋ ਕਿਸਮਾਂ ਕਰ ਦਿੱਤੀਆਂ। (ਇੱਕ) ਆਦਮੀ’ ਅਤੇ (ਇੱਕ) ਔਰਤ।

أَلَيْسَ ذَٰلِكَ بِقَادِرٍ عَلَىٰ أَن يُحْيِيَ الْمَوْتَىٰ(40)

ਕੀ ਉਹ ਇਸ ਦੇ ਸਮਰੱਥ ਨਹੀਂ ਸੀ ਕਿ ਮ੍ਰਿਤਕਾਂ ਨੂੰ ਜੀਵਤ ਕਰ ਦੇਵੇ।


المزيد من السور باللغة البنجابية:

سورة البقرة آل عمران سورة النساء
سورة المائدة سورة يوسف سورة ابراهيم
سورة الحجر سورة الكهف سورة مريم
سورة السجدة سورة يس سورة الدخان
سورة النجم سورة الرحمن سورة الواقعة
سورة الحشر سورة الملك سورة الحاقة

تحميل سورة القيامة بصوت أشهر القراء :

قم باختيار القارئ للاستماع و تحميل سورة القيامة كاملة بجودة عالية
سورة القيامة أحمد العجمي
أحمد العجمي
سورة القيامة خالد الجليل
خالد الجليل
سورة القيامة سعد الغامدي
سعد الغامدي
سورة القيامة سعود الشريم
سعود الشريم
سورة القيامة عبد الباسط عبد الصمد
عبد الباسط
سورة القيامة عبد الله عواد الجهني
عبد الله الجهني
سورة القيامة علي الحذيفي
علي الحذيفي
سورة القيامة فارس عباد
فارس عباد
سورة القيامة ماهر المعيقلي
ماهر المعيقلي
سورة القيامة محمد جبريل
محمد جبريل
سورة القيامة محمد صديق المنشاوي
المنشاوي
سورة القيامة الحصري
الحصري
سورة القيامة العفاسي
مشاري العفاسي
سورة القيامة ناصر القطامي
ناصر القطامي
سورة القيامة ياسر الدوسري
ياسر الدوسري



Sunday, December 22, 2024

لا تنسنا من دعوة صالحة بظهر الغيب