ਅਲ-ਕਿਆਮਾ · 8/40
ਅਨੁਵਾਦ ਉਚਾਰਨ — ਅਲ-ਕਿਆਮਾ
وَخَسَفَ الْقَمَرُ ۝٨
We khasafal qamar
📖 ਪੰਜਾਬੀ ਵਿੱਚ
8਼ ਚੰਨ ਬੇ-ਨੂਰ ਹੋ ਜਾਵੇਗਾ।
🎧 ਸੁਣੋ

📜 ਆਇਤ 6-10 — ਅਲ-ਕਿਆਮਾ

6يَسْأَلُ أَيَّانَ يَوْمُ الْقِيَامَةِ
6਼ ਉਹ ਪੁੱਛਦਾ ਹੈ ਕਿ ਕਿਆਮਤ ਦਿਹਾੜਾ ਕਦੋਂ ਹੈ।
7فَإِذَا بَرِقَ الْبَصَرُ
7਼ (ਇਹ ਦਿਹਾੜਾ ਉਸ ਵੇਲੇ ਹੋਵੇਗਾ) ਜਦੋਂ ਅੱਖਾਂ ਪਥਰਾ ਜਾਣਗੀਆਂ।
8وَخَسَفَ الْقَمَرُ
8਼ ਚੰਨ ਬੇ-ਨੂਰ ਹੋ ਜਾਵੇਗਾ।
9وَجُمِعَ الشَّمْسُ وَالْقَمَرُ
9਼ ਸੂਰਜ ਅਤੇ ਚੰਨ ਨੂੰ ਜਮਾਂ ਕਰ ਦਿੱਤਾ ਜਾਵੇਗਾ। 2
10يَقُولُ الْإِنسَانُ يَوْمَئِذٍ أَيْنَ الْمَفَرُّ
10਼ ਅਤੇ ਮਨੁੱਖ ਉਸ ਦਿਨ ਆਖੇਗਾ ਕਿ ਨੱਸਣ ਦੀ ਥਾਂ ਕਿੱਥੇ ਹੈ ?
ਅਲ-ਕਿਆਮਾਕੁਰਾਨ ਸੂਚੀ
40ਆਇਤ
MeccanRevelation
8ਆਇਤ

ਅਨੁਵਾਦ — ਅਲ-ਕਿਆਮਾ 8

ਸੂਰਾ ਅਲ-ਕਿਆਮਾ ਆਇਤ 8 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 8਼ ਚੰਨ ਬੇ-ਨੂਰ ਹੋ ਜਾਵੇਗਾ।

ਸੂਰਾ ਆਇਤ 8/40 — ਅਲ-ਕਿਆਮਾ القيامة (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਕਿਆਮਾ ਸੁਣੋ, ਅਲ-ਕਿਆਮਾ ਅਨੁਵਾਦ, ਅਲ-ਕਿਆਮਾ mp3, ਅਲ-ਕਿਆਮਾ pdf. ਆਇਤ 6–10. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers