ਅਲ-ਕਿਆਮਾ · 32/40
ਅਨੁਵਾਦ ਉਚਾਰਨ — ਸੂਰਾ ਅਲ-ਕਿਆਮਾ
وَلَٰكِن كَذَّبَ وَتَوَلَّىٰ ۝٣٢
Wa laakin kazzaba wa tawalla
📖 ਪੰਜਾਬੀ ਵਿੱਚ
32਼ ਸਗੋਂ ਉਸ ਨੇ ਤਾਂ ਹੱਕ ਨੂੰ ਝੁਠਲਾਇਆ ਅਤੇ ਮੂੰਹ ਮੋੜ ਲਿਆ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 30-34 — ਸੂਰਾ ਅਲ-ਕਿਆਮਾ

30إِلَىٰ رَبِّكَ يَوْمَئِذٍ الْمَسَاقُ
30਼ ਉਸ ਦਿਹਾੜੇ ਤੁਹਾਡੇ ਰੱਬ ਵੱਲ ਚਲਣਾ ਹੋਵੇਗਾ।
31فَلَا صَدَّقَ وَلَا صَلَّىٰ
31਼ ਨਾ ਤਾਂ ਉਸ ਨੇ (ਸੰਸਾਰ ਵਿਚ ਹੱਕ ਦੀ) ਪੁਸ਼ਟੀ ਕੀਤੀ ਅਤੇ ਨਾ ਹੀ ਨਮਾਜ਼ ਪੜ੍ਹੀ।
32وَلَٰكِن كَذَّبَ وَتَوَلَّىٰ
32਼ ਸਗੋਂ ਉਸ ਨੇ ਤਾਂ ਹੱਕ ਨੂੰ ਝੁਠਲਾਇਆ ਅਤੇ ਮੂੰਹ ਮੋੜ ਲਿਆ।
33ثُمَّ ذَهَبَ إِلَىٰ أَهْلِهِ يَتَمَطَّىٰ
33਼ ਫੇਰ ਉਹ ਆਪਣੇ ਪਰਿਵਾਰ ਕੋਲ ਆਕੜਦਾ ਹੋਇਆ ਗਿਆ।
34أَوْلَىٰ لَكَ فَأَوْلَىٰ
34਼ ਸੋ ਅੱਜ ਤੇਰੇ ਲਈ ਬਰਬਾਦੀ ਹੀ ਬਰਬਾਦੀ ਹੈ।
ਅਲ-ਕਿਆਮਾਕੁਰਾਨ ਸੂਚੀ
40ਆਇਤ
MeccanRevelation
32ਆਇਤ

ਅਨੁਵਾਦ — ਅਲ-ਕਿਆਮਾ 32

ਸੂਰਾ ਅਲ-ਕਿਆਮਾ ਆਇਤ 32 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 32਼ ਸਗੋਂ ਉਸ ਨੇ ਤਾਂ ਹੱਕ ਨੂੰ ਝੁਠਲਾਇਆ ਅਤੇ ਮੂੰਹ…

ਸੂਰਾ ਆਇਤ 32/40 — ਸੂਰਾ ਅਲ-ਕਿਆਮਾ القيامة (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਕਿਆਮਾ ਸੁਣੋ, ਸੂਰਾ ਅਲ-ਕਿਆਮਾ ਅਨੁਵਾਦ, ਸੂਰਾ ਅਲ-ਕਿਆਮਾ mp3, ਸੂਰਾ ਅਲ-ਕਿਆਮਾ pdf. ਆਇਤ 30–34. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Tuesday, September 29, 2026

Don't forget us in your sincere prayers