ਅਲ-ਕਿਆਮਾ · 27/40
ਅਨੁਵਾਦ ਉਚਾਰਨ — ਅਲ-ਕਿਆਮਾ
وَقِيلَ مَنْ ۜ رَاقٍ ۝٢٧
Wa qeela man raaq
📖 ਪੰਜਾਬੀ ਵਿੱਚ
27਼ ਅਤੇ ਕਿਹਾ ਜਾਵੇਗਾ ਕਿ ਕੌਣ ਹੈ ਝਾੜ-ਫੂਂਕ ਕਰਨ ਵਾਲਾ ?

🎧 ਸੁਣੋ


📜 ਆਇਤ 25-29 — ਅਲ-ਕਿਆਮਾ

25تَظُنُّ أَن يُفْعَلَ بِهَا فَاقِرَةٌ
25਼ ਉਹ ਸਮਝਣਗੇ ਕਿ ਉਹਨਾਂ ਨਾਲ ਲੱਕ-ਤੋੜ (ਭਾਵ ਅਤਿ ਕਰੜਾਈ ਵਾਲਾ) ਵਰਤਾਓ ਹੋਣ ਵਾਲਾ ਹੈ।
26كَلَّا إِذَا بَلَغَتِ التَّرَاقِيَ
26਼ ਉੱਕਾ ਹੀ ਨਹੀਂ! ਜਦੋਂ (ਜਾਨ) ਘੰਡੀ ਤਕ ਆ ਪਹੁੰਚੇਗੀ।
27وَقِيلَ مَنْ ۜ رَاقٍ
27਼ ਅਤੇ ਕਿਹਾ ਜਾਵੇਗਾ ਕਿ ਕੌਣ ਹੈ ਝਾੜ-ਫੂਂਕ ਕਰਨ ਵਾਲਾ ?
28وَظَنَّ أَنَّهُ الْفِرَاقُ
28਼ ਅਤੇ ਉਹ ਸਮਝ ਲਵੇਗਾ ਕਿ ਇਹ (ਸੰਸਾਰ ਤੋਂ) ਵਿਛੋੜੇ ਦਾ ਸਮਾਂ ਹੈ।
29وَالْتَفَّتِ السَّاقُ بِالسَّاقِ
29਼ ਪਿੰਨੀ ਨਾਲ ਪਿੰਨੀ ਜੁੜ ਜਾਵੇਗੀ।1
ਅਲ-ਕਿਆਮਾਕੁਰਾਨ ਸੂਚੀ
40ਆਇਤ
MeccanRevelation
27ਆਇਤ

ਅਨੁਵਾਦ — ਅਲ-ਕਿਆਮਾ 27

ਸੂਰਾ ਅਲ-ਕਿਆਮਾ ਆਇਤ 27 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 27਼ ਅਤੇ ਕਿਹਾ ਜਾਵੇਗਾ ਕਿ ਕੌਣ ਹੈ ਝਾੜ-ਫੂਂਕ ਕਰਨ ਵਾਲਾ…

ਸੂਰਾ ਆਇਤ 27/40 — ਅਲ-ਕਿਆਮਾ القيامة (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਕਿਆਮਾ ਸੁਣੋ, ਅਲ-ਕਿਆਮਾ ਅਨੁਵਾਦ, ਅਲ-ਕਿਆਮਾ mp3, ਅਲ-ਕਿਆਮਾ pdf. ਆਇਤ 25–29. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers