ਅਲ-ਕਿਆਮਾ · 29/40
ਅਨੁਵਾਦ ਉਚਾਰਨ — ਸੂਰਾ ਅਲ-ਕਿਆਮਾ
وَالْتَفَّتِ السَّاقُ بِالسَّاقِ ۝٢٩
Waltaffatis saaqu bissaaq
📖 ਪੰਜਾਬੀ ਵਿੱਚ
29਼ ਪਿੰਨੀ ਨਾਲ ਪਿੰਨੀ ਜੁੜ ਜਾਵੇਗੀ।1

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 27-31 — ਸੂਰਾ ਅਲ-ਕਿਆਮਾ

27وَقِيلَ مَنْ ۜ رَاقٍ
27਼ ਅਤੇ ਕਿਹਾ ਜਾਵੇਗਾ ਕਿ ਕੌਣ ਹੈ ਝਾੜ-ਫੂਂਕ ਕਰਨ ਵਾਲਾ ?
28وَظَنَّ أَنَّهُ الْفِرَاقُ
28਼ ਅਤੇ ਉਹ ਸਮਝ ਲਵੇਗਾ ਕਿ ਇਹ (ਸੰਸਾਰ ਤੋਂ) ਵਿਛੋੜੇ ਦਾ ਸਮਾਂ ਹੈ।
29وَالْتَفَّتِ السَّاقُ بِالسَّاقِ
29਼ ਪਿੰਨੀ ਨਾਲ ਪਿੰਨੀ ਜੁੜ ਜਾਵੇਗੀ।1
30إِلَىٰ رَبِّكَ يَوْمَئِذٍ الْمَسَاقُ
30਼ ਉਸ ਦਿਹਾੜੇ ਤੁਹਾਡੇ ਰੱਬ ਵੱਲ ਚਲਣਾ ਹੋਵੇਗਾ।
31فَلَا صَدَّقَ وَلَا صَلَّىٰ
31਼ ਨਾ ਤਾਂ ਉਸ ਨੇ (ਸੰਸਾਰ ਵਿਚ ਹੱਕ ਦੀ) ਪੁਸ਼ਟੀ ਕੀਤੀ ਅਤੇ ਨਾ ਹੀ ਨਮਾਜ਼ ਪੜ੍ਹੀ।
ਅਲ-ਕਿਆਮਾਕੁਰਾਨ ਸੂਚੀ
40ਆਇਤ
MeccanRevelation
29ਆਇਤ

ਅਨੁਵਾਦ — ਅਲ-ਕਿਆਮਾ 29

ਸੂਰਾ ਅਲ-ਕਿਆਮਾ ਆਇਤ 29 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 29਼ ਪਿੰਨੀ ਨਾਲ ਪਿੰਨੀ ਜੁੜ ਜਾਵੇਗੀ।1

ਸੂਰਾ ਆਇਤ 29/40 — ਸੂਰਾ ਅਲ-ਕਿਆਮਾ القيامة (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਕਿਆਮਾ ਸੁਣੋ, ਸੂਰਾ ਅਲ-ਕਿਆਮਾ ਅਨੁਵਾਦ, ਸੂਰਾ ਅਲ-ਕਿਆਮਾ mp3, ਸੂਰਾ ਅਲ-ਕਿਆਮਾ pdf. ਆਇਤ 27–31. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Wednesday, September 30, 2026

Don't forget us in your sincere prayers