La sourate Al-Kafirun en Pendjabi
ਆਖੋ, ਕਿ ਹੇ ਅਵੱਗਿਆਕਾਰੀਓ |
ਮੈ’ ਉਨ੍ਹਾਂ ਦੀ ਇਬਾਦਤ (ਸ਼ੁੱਤ ਪ੍ਰਸਤੀ) ਨਹੀਂ’ ਕਰਾਂਗਾ, ਜਿਨ੍ਹਾਂ ਦੀ ਉਪਾਸਨਾ (ਬੁੱਤ-ਪ੍ਰਸਤੀ) ਤੁਸੀ’ ਕਰਦੇ ਹੋ। |
ਅਤੇ ਨਾ ਤੁਸੀਂ ਉਸ (ਅੱਲਾਹ) ਦੀ ਇਬਾਦਤ ਕਰਨ ਵਾਲੇ ਹੋ, ਜਿਸ ਦੀ ਇਬਾਦਤ ਮੈਂ ਕਰਦਾ ਹਾਂ। |
ਅਤੇ ਮੈ’ ਉਨ੍ਹਾਂ ਦੀ ਇਬਾਦਤ ਕਰਨ ਵਾਲਾ ਨਹੀਂ’ ਹਾਂ, ਜਿਨ੍ਹਾਂ ਦੀ ਇਬਾਦਤ ਤੁਸੀਂ ਕੀਤੀ ਹੈ। |
ਅਤੇ ਨਾ ਤੁਸੀਂ ਉਸ ਦੀ ਇਬਾਦਤ ਕਰਨ ਵਾਲੇ ਹੋ, ਜਿਸ ਦੀ ਇਬਾਦਤ ਮੈਂ ਕਰਦਾ ਹਾਂ। |
ਤੁਹਾਡੇ ਲਈ ਤੁਹਾਡਾ ਦੀਨ ਅਤੇ ਮੇਰੇ ਲਈ ਮੇਰਾ ਦੀਨ। |
Plus de sourates en Pendjabi :
Téléchargez la sourate avec la voix des récitants du Coran les plus célèbres :
Téléchargez le fichier mp3 de la sourate Al-Kafirun : choisissez le récitateur pour écouter et télécharger la sourate Al-Kafirun complète en haute qualité.















Donnez-nous une invitation valide