ਅਲ-ਕਾਫ਼ਿਰੂਨ · 1/6
ਅਨੁਵਾਦ ਉਚਾਰਨ — ਸੂਰਾ ਅਲ-ਕਾਫ਼ਿਰੂਨ
قُلْ يَا أَيُّهَا الْكَافِرُونَ ۝١
Qul yaa-ai yuhal kaafiroon
📖 ਪੰਜਾਬੀ ਵਿੱਚ
1਼ (ਹੇ ਨਬੀ!) ਆਖ ਦਿਓ ਕਿ ਹੇ (ਅੱਲਾਹ ਦੇ) ਇਨਕਾਰੀਓ!

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 1-3 — ਸੂਰਾ ਅਲ-ਕਾਫ਼ਿਰੂਨ

1قُلْ يَا أَيُّهَا الْكَافِرُونَ
1਼ (ਹੇ ਨਬੀ!) ਆਖ ਦਿਓ ਕਿ ਹੇ (ਅੱਲਾਹ ਦੇ) ਇਨਕਾਰੀਓ!
2لَا أَعْبُدُ مَا تَعْبُدُونَ
2਼ ਮੈਂ ਉੱਕਾ ਹੀ ਇਹਨਾਂ (ਬੁਤਾਂ) ਦੀ ਬੰਦਗੀ ਨਹੀਂ ਕਰਦਾ, ਜਿਨ੍ਹਾਂ ਦੀ ਬੰਦਗੀ ਤੁਸੀਂ ਕਰਦੇ ਹੋ।
3وَلَا أَنتُمْ عَابِدُونَ مَا أَعْبُدُ
3਼ ਅਤੇ ਨਾ ਹੀ ਤੁਸੀਂ ਉਸ (ਇੱਕੋ ਅੱਲਾਹ) ਦੀ ਬੰਦਗੀ ਕਰਨ ਵਾਲੇ ਹੋ, ਜਿਸ ਦੀ ਬੰਦਗੀ ਮੈਂ ਕਰਦਾ ਹਾਂ।
ਅਲ-ਕਾਫ਼ਿਰੂਨਕੁਰਾਨ ਸੂਚੀ
6ਆਇਤ
MeccanRevelation
1ਆਇਤ

ਅਨੁਵਾਦ — ਅਲ-ਕਾਫ਼ਿਰੂਨ 1

ਸੂਰਾ ਅਲ-ਕਾਫ਼ਿਰੂਨ ਆਇਤ 1 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 1਼ (ਹੇ ਨਬੀ!) ਆਖ ਦਿਓ ਕਿ ਹੇ (ਅੱਲਾਹ ਦੇ) ਇਨਕਾਰੀਓ!

ਸੂਰਾ ਆਇਤ 1/6 — ਸੂਰਾ ਅਲ-ਕਾਫ਼ਿਰੂਨ الكافرون (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਕਾਫ਼ਿਰੂਨ ਸੁਣੋ, ਸੂਰਾ ਅਲ-ਕਾਫ਼ਿਰੂਨ ਅਨੁਵਾਦ, ਸੂਰਾ ਅਲ-ਕਾਫ਼ਿਰੂਨ mp3, ਸੂਰਾ ਅਲ-ਕਾਫ਼ਿਰੂਨ pdf. ਆਇਤ 1–3. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Saturday, October 3, 2026

Don't forget us in your sincere prayers