ਅਲ-ਕਾਫ਼ਿਰੂਨ · 2/6
ਅਨੁਵਾਦ ਉਚਾਰਨ — ਸੂਰਾ ਅਲ-ਕਾਫ਼ਿਰੂਨ
لَا أَعْبُدُ مَا تَعْبُدُونَ ۝٢
Laa a`budu ma t`abudoon
📖 ਪੰਜਾਬੀ ਵਿੱਚ
2਼ ਮੈਂ ਉੱਕਾ ਹੀ ਇਹਨਾਂ (ਬੁਤਾਂ) ਦੀ ਬੰਦਗੀ ਨਹੀਂ ਕਰਦਾ, ਜਿਨ੍ਹਾਂ ਦੀ ਬੰਦਗੀ ਤੁਸੀਂ ਕਰਦੇ ਹੋ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 1-4 — ਸੂਰਾ ਅਲ-ਕਾਫ਼ਿਰੂਨ

1قُلْ يَا أَيُّهَا الْكَافِرُونَ
1਼ (ਹੇ ਨਬੀ!) ਆਖ ਦਿਓ ਕਿ ਹੇ (ਅੱਲਾਹ ਦੇ) ਇਨਕਾਰੀਓ!
2لَا أَعْبُدُ مَا تَعْبُدُونَ
2਼ ਮੈਂ ਉੱਕਾ ਹੀ ਇਹਨਾਂ (ਬੁਤਾਂ) ਦੀ ਬੰਦਗੀ ਨਹੀਂ ਕਰਦਾ, ਜਿਨ੍ਹਾਂ ਦੀ ਬੰਦਗੀ ਤੁਸੀਂ ਕਰਦੇ ਹੋ।
3وَلَا أَنتُمْ عَابِدُونَ مَا أَعْبُدُ
3਼ ਅਤੇ ਨਾ ਹੀ ਤੁਸੀਂ ਉਸ (ਇੱਕੋ ਅੱਲਾਹ) ਦੀ ਬੰਦਗੀ ਕਰਨ ਵਾਲੇ ਹੋ, ਜਿਸ ਦੀ ਬੰਦਗੀ ਮੈਂ ਕਰਦਾ ਹਾਂ।
4وَلَا أَنَا عَابِدٌ مَّا عَبَدتُّمْ
4਼ ਅਤੇ ਨਾ ਹੀ ਮੈਂ ਉਹਨਾਂ ਦੀ ਬੰਦਗੀ ਕਰਨ ਵਾਲਾ ਹਾਂ, ਜਿਨ੍ਹਾਂ ਦੀ ਬੰਦਗੀ ਤੁਸੀਂ ਕਰਦੇ ਹੋ।
ਅਲ-ਕਾਫ਼ਿਰੂਨਕੁਰਾਨ ਸੂਚੀ
6ਆਇਤ
MeccanRevelation
2ਆਇਤ

ਅਨੁਵਾਦ — ਅਲ-ਕਾਫ਼ਿਰੂਨ 2

ਸੂਰਾ ਅਲ-ਕਾਫ਼ਿਰੂਨ ਆਇਤ 2 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 2਼ ਮੈਂ ਉੱਕਾ ਹੀ ਇਹਨਾਂ (ਬੁਤਾਂ) ਦੀ ਬੰਦਗੀ ਨਹੀਂ ਕਰਦਾ,…

ਸੂਰਾ ਆਇਤ 2/6 — ਸੂਰਾ ਅਲ-ਕਾਫ਼ਿਰੂਨ الكافرون (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਕਾਫ਼ਿਰੂਨ ਸੁਣੋ, ਸੂਰਾ ਅਲ-ਕਾਫ਼ਿਰੂਨ ਅਨੁਵਾਦ, ਸੂਰਾ ਅਲ-ਕਾਫ਼ਿਰੂਨ mp3, ਸੂਰਾ ਅਲ-ਕਾਫ਼ਿਰੂਨ pdf. ਆਇਤ 1–4. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Monday, September 28, 2026

Don't forget us in your sincere prayers