ਅਲ-ਕਾਫ਼ਿਰੂਨ · 5/6
ਅਨੁਵਾਦ ਉਚਾਰਨ — ਸੂਰਾ ਅਲ-ਕਾਫ਼ਿਰੂਨ
وَلَا أَنتُمْ عَابِدُونَ مَا أَعْبُدُ ۝٥
Wa laa antum `aabidoona ma a`bud
📖 ਪੰਜਾਬੀ ਵਿੱਚ
5਼ ਅਤੇ ਨਾ ਤੁਸੀਂ ਉਸ ਦੀ ਬੰਦਗੀ ਕਰਨ ਵਾਲੇ ਹੋ, ਜਿਸ ਦੀ ਬੰਦਗੀ ਮੈਂ ਕਰਦਾ ਹਾਂ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 3-6 — ਸੂਰਾ ਅਲ-ਕਾਫ਼ਿਰੂਨ

3وَلَا أَنتُمْ عَابِدُونَ مَا أَعْبُدُ
3਼ ਅਤੇ ਨਾ ਹੀ ਤੁਸੀਂ ਉਸ (ਇੱਕੋ ਅੱਲਾਹ) ਦੀ ਬੰਦਗੀ ਕਰਨ ਵਾਲੇ ਹੋ, ਜਿਸ ਦੀ ਬੰਦਗੀ ਮੈਂ ਕਰਦਾ ਹਾਂ।
4وَلَا أَنَا عَابِدٌ مَّا عَبَدتُّمْ
4਼ ਅਤੇ ਨਾ ਹੀ ਮੈਂ ਉਹਨਾਂ ਦੀ ਬੰਦਗੀ ਕਰਨ ਵਾਲਾ ਹਾਂ, ਜਿਨ੍ਹਾਂ ਦੀ ਬੰਦਗੀ ਤੁਸੀਂ ਕਰਦੇ ਹੋ।
5وَلَا أَنتُمْ عَابِدُونَ مَا أَعْبُدُ
5਼ ਅਤੇ ਨਾ ਤੁਸੀਂ ਉਸ ਦੀ ਬੰਦਗੀ ਕਰਨ ਵਾਲੇ ਹੋ, ਜਿਸ ਦੀ ਬੰਦਗੀ ਮੈਂ ਕਰਦਾ ਹਾਂ।
6لَكُمْ دِينُكُمْ وَلِيَ دِينِ
6਼ (ਸੋ) ਤੁਹਾਡੇ ਲਈ ਤੁਹਾਡਾ ਦੀਨ (ਧਰਮ) ਅਤੇ ਮੇਰੇ ਲਈ ਮੇਰਾ ਦੀਨ।
ਅਲ-ਕਾਫ਼ਿਰੂਨਕੁਰਾਨ ਸੂਚੀ
6ਆਇਤ
MeccanRevelation
5ਆਇਤ

ਅਨੁਵਾਦ — ਅਲ-ਕਾਫ਼ਿਰੂਨ 5

ਸੂਰਾ ਅਲ-ਕਾਫ਼ਿਰੂਨ ਆਇਤ 5 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 5਼ ਅਤੇ ਨਾ ਤੁਸੀਂ ਉਸ ਦੀ ਬੰਦਗੀ ਕਰਨ ਵਾਲੇ ਹੋ,…

ਸੂਰਾ ਆਇਤ 5/6 — ਸੂਰਾ ਅਲ-ਕਾਫ਼ਿਰੂਨ الكافرون (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਕਾਫ਼ਿਰੂਨ ਸੁਣੋ, ਸੂਰਾ ਅਲ-ਕਾਫ਼ਿਰੂਨ ਅਨੁਵਾਦ, ਸੂਰਾ ਅਲ-ਕਾਫ਼ਿਰੂਨ mp3, ਸੂਰਾ ਅਲ-ਕਾਫ਼ਿਰੂਨ pdf. ਆਇਤ 3–6. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Saturday, October 3, 2026

Don't forget us in your sincere prayers