La sourate Al-Qadr en Pendjabi
ਅਸੀਂ ਇਸ ਨੂੰ ਕਦਰ (ਭਾਗਾਂ ਵਾਲੀ, ਅਮੋਲਕ) ਦੀ ਰਾਤ ਨੂੰ ਉਤਾਰਿਆ ਹੈ। |
ਅਤੇ ਤੁਸੀਂ ਕੀ ਜਾਣੋ, ਕਿ ਕਦਰ ਦੀ ਰਾਤ ਕੀ ਹੈ। |
ਕਦਰ ਦੀ ਰਾਤ ਹਜ਼ਾਰ ਮਹੀਨਿਆਂ ਨਾਲੋਂ ਉੱਤਮ ਹੈ। |
تَنَزَّلُ الْمَلَائِكَةُ وَالرُّوحُ فِيهَا بِإِذْنِ رَبِّهِم مِّن كُلِّ أَمْرٍ(4) ਫ਼ਰਿਸ਼ਤੇ ਅਤੇ ਰੂਹ (ਜਿਬਰੀਲ) (ਇਸ ਰਾਤ) ਨੂੰ ਆਪਣੇ ਰੱਬ ਦੀ ਆਗਿਆ ਨਾਲ ਉੱਤਰਦੇ ਹਨ। ਹਰੇਕ ਹੁਕਮ ਲੈ ਕੇ। |
ਇਹ ਰਾਤ ਪਹੂ-ਫੁਟਾਲੇ ਤੱਕ ਸੰਪੂਰਨ ਸਲਾਮਤੀ ਵਾਲੀ ਹੈ। |
Plus de sourates en Pendjabi :
Téléchargez la sourate avec la voix des récitants du Coran les plus célèbres :
Téléchargez le fichier mp3 de la sourate Al-Qadr : choisissez le récitateur pour écouter et télécharger la sourate Al-Qadr complète en haute qualité.















Donnez-nous une invitation valide