ਅਤ-ਤਕਵੀਰ · 2/29
ਅਨੁਵਾਦ ਉਚਾਰਨ — ਸੂਰਾ ਅਤ-ਤਕਵੀਰ
وَإِذَا النُّجُومُ انكَدَرَتْ ۝٢
Wa izan nujoomun kadarat
📖 ਪੰਜਾਬੀ ਵਿੱਚ
2਼ ਜਦੋਂ ਤਾਰੇ ਬੇ-ਨੂਰ ਹੋ ਜਾਣਗੇ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 1-4 — ਸੂਰਾ ਅਤ-ਤਕਵੀਰ

1إِذَا الشَّمْسُ كُوِّرَتْ
1਼ ਜਦੋਂ ਸੂਰਜ ਨੂੰ ਵਲੇਟ ਦਿੱਤਾ ਜਾਵੇਗਾ।1
2وَإِذَا النُّجُومُ انكَدَرَتْ
2਼ ਜਦੋਂ ਤਾਰੇ ਬੇ-ਨੂਰ ਹੋ ਜਾਣਗੇ।
3وَإِذَا الْجِبَالُ سُيِّرَتْ
3਼ ਜਦੋਂ ਪਹਾੜਾਂ ਨੂੰ ਤੋਰਿਆ ਜਾਵੇਗਾ।
4وَإِذَا الْعِشَارُ عُطِّلَتْ
4਼ ਜਦੋਂ ਦਸ-ਦਸ ਮਹੀਨਿਆਂ ਦੀਆਂ ਗਭਣ ਊਂਠਣੀਆਂ ਨੂੰ ਐਵੇਂ ਖੁੱਲ੍ਹਾ ਹੀ ਛੱਡ ਦਿੱਤਾ ਜਾਵੇਗਾ।
ਅਤ-ਤਕਵੀਰਕੁਰਾਨ ਸੂਚੀ
29ਆਇਤ
MeccanRevelation
2ਆਇਤ

ਅਨੁਵਾਦ — ਅਤ-ਤਕਵੀਰ 2

ਸੂਰਾ ਅਤ-ਤਕਵੀਰ ਆਇਤ 2 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 2਼ ਜਦੋਂ ਤਾਰੇ ਬੇ-ਨੂਰ ਹੋ ਜਾਣਗੇ।

ਸੂਰਾ ਆਇਤ 2/29 — ਸੂਰਾ ਅਤ-ਤਕਵੀਰ التكوير (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਤ-ਤਕਵੀਰ ਸੁਣੋ, ਸੂਰਾ ਅਤ-ਤਕਵੀਰ ਅਨੁਵਾਦ, ਸੂਰਾ ਅਤ-ਤਕਵੀਰ mp3, ਸੂਰਾ ਅਤ-ਤਕਵੀਰ pdf. ਆਇਤ 1–4. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Tuesday, September 29, 2026

Don't forget us in your sincere prayers