ਅਤ-ਤਕਵੀਰ · 3/29
ਅਨੁਵਾਦ ਉਚਾਰਨ — ਸੂਰਾ ਅਤ-ਤਕਵੀਰ
وَإِذَا الْجِبَالُ سُيِّرَتْ ۝٣
Wa izal jibaalu suyyirat
📖 ਪੰਜਾਬੀ ਵਿੱਚ
3਼ ਜਦੋਂ ਪਹਾੜਾਂ ਨੂੰ ਤੋਰਿਆ ਜਾਵੇਗਾ।

🎧 ਸੁਣੋ


📜 ਆਇਤ 1-5 — ਸੂਰਾ ਅਤ-ਤਕਵੀਰ

1إِذَا الشَّمْسُ كُوِّرَتْ
1਼ ਜਦੋਂ ਸੂਰਜ ਨੂੰ ਵਲੇਟ ਦਿੱਤਾ ਜਾਵੇਗਾ।1
2وَإِذَا النُّجُومُ انكَدَرَتْ
2਼ ਜਦੋਂ ਤਾਰੇ ਬੇ-ਨੂਰ ਹੋ ਜਾਣਗੇ।
3وَإِذَا الْجِبَالُ سُيِّرَتْ
3਼ ਜਦੋਂ ਪਹਾੜਾਂ ਨੂੰ ਤੋਰਿਆ ਜਾਵੇਗਾ।
4وَإِذَا الْعِشَارُ عُطِّلَتْ
4਼ ਜਦੋਂ ਦਸ-ਦਸ ਮਹੀਨਿਆਂ ਦੀਆਂ ਗਭਣ ਊਂਠਣੀਆਂ ਨੂੰ ਐਵੇਂ ਖੁੱਲ੍ਹਾ ਹੀ ਛੱਡ ਦਿੱਤਾ ਜਾਵੇਗਾ।
5وَإِذَا الْوُحُوشُ حُشِرَتْ
5਼ ਜਦੋਂ ਜੰਗਲੀ ਜਾਨਵਰਾਂ ਨੂੰ ਇਕੱਤਰਤ ਕੀਤਾ ਜਾਵੇਗਾ।
ਅਤ-ਤਕਵੀਰਕੁਰਾਨ ਸੂਚੀ
29ਆਇਤ
MeccanRevelation
3ਆਇਤ

ਅਨੁਵਾਦ — ਅਤ-ਤਕਵੀਰ 3

ਸੂਰਾ ਅਤ-ਤਕਵੀਰ ਆਇਤ 3 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 3਼ ਜਦੋਂ ਪਹਾੜਾਂ ਨੂੰ ਤੋਰਿਆ ਜਾਵੇਗਾ।

ਸੂਰਾ ਆਇਤ 3/29 — ਸੂਰਾ ਅਤ-ਤਕਵੀਰ التكوير (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਤ-ਤਕਵੀਰ ਸੁਣੋ, ਸੂਰਾ ਅਤ-ਤਕਵੀਰ ਅਨੁਵਾਦ, ਸੂਰਾ ਅਤ-ਤਕਵੀਰ mp3, ਸੂਰਾ ਅਤ-ਤਕਵੀਰ pdf. ਆਇਤ 1–5. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Monday, September 7, 2026

Don't forget us in your sincere prayers