İnşikak suresi çevirisi Pencapça

  1. Suresi mp3
  2. Başka bir sure
  3. Pencapça
Kuranı Kerim türkçe meali | Kur'an çevirileri | Pencapça dili | İnşikak Suresi | الانشقاق - Ayet sayısı 25 - Moshaf'taki surenin numarası: 84 - surenin ingilizce anlamı: The Rending Asunde.

إِذَا السَّمَاءُ انشَقَّتْ(1)

 ਜਦੋਂ ਅਸਮਾਨ ਪਾਟ ਜਾਵੇਗਾ।

وَأَذِنَتْ لِرَبِّهَا وَحُقَّتْ(2)

 ਉਹ ਆਪਣੇ ਰੱਬ ਦਾ ਹੁਕਮ ਸੁਣ ਲਵੇਗਾ ਅਤੇ ਉਸ ਲਈ ਜ਼ਰੂਰੀ ਵੀ ਇਹੋ ਹੈ।

وَإِذَا الْأَرْضُ مُدَّتْ(3)

 ਅਤੇ ਜਦੋਂ ਧਰਤੀ ਪੱਧਰ ਕਰ ਦਿੱਤੀ ਜਾਵੇਗੀ।

وَأَلْقَتْ مَا فِيهَا وَتَخَلَّتْ(4)

 ਅਤੇ ਉਹ ਆਪਣੇ ਅੰਦਰ ਦੀਆਂ ਚੀਜ਼ਾਂ ਨੂੰ ਉਗਲ ਦੇਵੇਗੀ ਅਤੇ ਖਾਲੀ ਹੋ ਜਾਵੇਗੀ।

وَأَذِنَتْ لِرَبِّهَا وَحُقَّتْ(5)

 ਅਤੇ ਉਹ ਆਪਣੇ ਰੱਬ ਦਾ ਹੁਕਮ ਸੁਣ ਲਵੇਗੀ ਅਤੇ ਉਹ ਇਸ ਦੇ ਲਾਇਕ ਹੈ।

يَا أَيُّهَا الْإِنسَانُ إِنَّكَ كَادِحٌ إِلَىٰ رَبِّكَ كَدْحًا فَمُلَاقِيهِ(6)

 ਹੇ ਮਨੁੱਖ! ਤੂੰ ਆਪਣੇ ਪਾਲਣਹਾਰ ਵੱਲ ਖਿਚਦਾ ਚਲਿਆ ਜਾ ਰਿਹਾ ਹੈ, ਫਿਰ ਤੂੰ ਉਸ ਨੂੰ ਮਿਲਣ ਵਾਲਾ ਹੈ।

فَأَمَّا مَنْ أُوتِيَ كِتَابَهُ بِيَمِينِهِ(7)

 ਤਾਂ ਜਿਸ ਨੂੰ ਉਸ ਦਾ ਕਰਮ ਪੱਤਰ (ਅਮਲ) ਉਸ ਦੇ ਸੱਜੇ ਹੱਥ ਵਿਚ ਦਿੱਤਾ ਜਾਵੇਗਾ।

فَسَوْفَ يُحَاسَبُ حِسَابًا يَسِيرًا(8)

 ਉਸ ਤੋਂ ਅਸਾਨੀ ਨਾਲ ਹਿਸਾਬ ਲਿਆ ਜਾਵੇਗਾ।

وَيَنقَلِبُ إِلَىٰ أَهْلِهِ مَسْرُورًا(9)

 ਅਤੇ ਉਹ ਆਪਣੇ ਲੋਕਾਂ ਦੇ ਪਾਸ ਖੁਸ਼ੀ ਖੂਸ਼ੀ ਆਵੇਗਾ।

وَأَمَّا مَنْ أُوتِيَ كِتَابَهُ وَرَاءَ ظَهْرِهِ(10)

 ਅਤੇ ਜਿਸ ਦਾ ਕਰਮ ਪੱਤਰ (ਅਮਲ) ਉਸ ਦੀ ਪਿੱਠ ਵੇ ਪਿਛਿਉਂ’ ਦਿੱਤਾ ਜਾਵੇਗਾ।

فَسَوْفَ يَدْعُو ثُبُورًا(11)

 ਉਹ ਮੌਤ ਨੂੰ ਅਵਾਜ਼ਾਂ ਮਾਰੇਗਾ।

وَيَصْلَىٰ سَعِيرًا(12)

 ਅਤੇ ਨਰਕ ਵਿਚ ਦਾਖ਼ਿਲ ਹੋਵੇਗਾ।

إِنَّهُ كَانَ فِي أَهْلِهِ مَسْرُورًا(13)

 ਉਹ ਆਪਣੇ ਲੋਕਾਂ ਵਿਚ ਚਿੰਤਾ ਮੁਕਤ ਰਹਿੰਦਾ ਸੀ।

إِنَّهُ ظَنَّ أَن لَّن يَحُورَ(14)

 ਉਸ ਨੇ ਸਮਝਿਆ ਸੀ ਕਿ ਉਸ ਨੇ ਵਾਪਿਸ ਨਹੀਂ ਜਾਣਾ।

بَلَىٰ إِنَّ رَبَّهُ كَانَ بِهِ بَصِيرًا(15)

 ਕਿਉਂ ਨਹੀਂ, ਉਸ ਦਾ ਰੱਬ ਉਸ ਨੂੰ ਦੇਖ ਰਿਹਾ ਸੀ।

فَلَا أُقْسِمُ بِالشَّفَقِ(16)

 ਤਾਂ ਨਹੀਂ, ਮੈਂ ਸਹੁੰ ਖਾਂਦਾ ਹਾਂ, ਸ਼ਫਕ (ਸੂਰਜ ਫੁੱਬਣ ਵੇਲੇ ਦੀ ਲਾਲੀ) ਦੀ।

وَاللَّيْلِ وَمَا وَسَقَ(17)

 ਅਤੇ ਰਾਤ ਦੀਆਂ ਉਨ੍ਹਾਂ ਚੀਜ਼ਾਂ ਦੀ ਜਿਨ੍ਹਾਂ ਨੂੰ ਉਹ ਸਮੇਟ ਲੈਂਦੀ ਹੈ।

وَالْقَمَرِ إِذَا اتَّسَقَ(18)

 ਅਤੇ ਚੰਨ ਦੀ ਜਦੋਂ ਉਹ ਪੂਰਾ ਹੋ ਜਾਵੇ।

لَتَرْكَبُنَّ طَبَقًا عَن طَبَقٍ(19)

 ਕਿ ਤੁਸੀਂ ਜ਼ਰੂਰ ਇੱਕ ਦਰਜੇ ਤੋਂ ਬਾਅਦ ਦੂਜੇ ਦਰਜੇ ਤੇ ਪਹੁੰਚੌਗੇ।

فَمَا لَهُمْ لَا يُؤْمِنُونَ(20)

 ਤਾਂ ਇਨ੍ਹਾਂ ਨੂੰ ਕੀ ਹੋ ਗਿਆ ਕਿ ਇਹ ਈਮਾਨ ਨਹੀਂ ਲਿਆਉਂਦੇ।

وَإِذَا قُرِئَ عَلَيْهِمُ الْقُرْآنُ لَا يَسْجُدُونَ ۩(21)

 ਅਤੇ ਜਦੋਂ’ ਉਨ੍ਹਾਂ ਦੇ ਸਾਹਮਣੇ ਕੁਰਆਨ ਪੜ੍ਹਿਆ ਜਾਂਦਾ ਹੈ, ਤਾਂ ਉਹ ਅੱਲਾਹ ਵੱਲ ਨਹੀਂ ਝੁਕਦੇ।

بَلِ الَّذِينَ كَفَرُوا يُكَذِّبُونَ(22)

 ਸਗੋਂ ਉਹ ਅਵੱਗਿਆਕਾਰੀ ਝੂਠਲਾ ਰਹੇ ਹਨ।

وَاللَّهُ أَعْلَمُ بِمَا يُوعُونَ(23)

 ਅਤੇ ਅੱਲਾਹ ਜਾਣਦਾ ਹੈ ਜਿਹੜਾ ਕੁਝ ਉਹ ਇਕੱਠਾ ਕਰ ਰਹੇ ਹਨ।

فَبَشِّرْهُم بِعَذَابٍ أَلِيمٍ(24)

 ਸੋ ਉਨ੍ਹਾਂ ਨੂੰ ਇੱਕ ਦਰਦਨਾਕ ਸਜ਼ਾ ਦੀ ਖ਼ੁਸ਼ਖ਼ਬਰੀ ਦੇ ਦੇਵੋ।

إِلَّا الَّذِينَ آمَنُوا وَعَمِلُوا الصَّالِحَاتِ لَهُمْ أَجْرٌ غَيْرُ مَمْنُونٍ(25)

 ਪਰੰਤੂ ਜਿਹੜੇ ਲੋਕ ਈਮਾਨ ਲਿਆਏ ਅਤੇ ਉਨ੍ਹਾਂ ਨੇ ਚੰਗੇ ਕਰਮ ਕੀਤੇ, ਉਨ੍ਹਾਂ ਲਈ ਕਦੇ ਨਾ ਖ਼ਤਮ ਹੋਣ ਵਾਲਾ ਬਦਲਾ ਹੈ।


Pencapça diğer sureler:

Bakara suresi Âl-i İmrân Nisâ suresi
Mâide suresi Yûsuf suresi İbrâhîm suresi
Hicr suresi Kehf suresi Meryem suresi
Hac suresi Kasas suresi Ankebût suresi
As-Sajdah Yâsîn suresi Duhân suresi
fetih suresi Hucurât suresi Kâf suresi
Necm suresi Rahmân suresi vakıa suresi
Haşr suresi Mülk suresi Hâkka suresi
İnşikâk suresi Alâ suresi Gâşiye suresi

En ünlü okuyucuların sesiyle İnşikak Suresi indirin:

Surah Al-Inshiqaq mp3: yüksek kalitede dinlemek ve indirmek için okuyucuyu seçerek
İnşikak Suresi Ahmed El Agamy
Ahmed El Agamy
İnşikak Suresi Saad Al Ghamdi
Saad Al Ghamdi
İnşikak Suresi Saud Al Shuraim
Saud Al Shuraim
İnşikak Suresi Abdul Basit Abdul Samad
Abdul Basit
İnşikak Suresi Abdullah Basfar
Abdullah Basfar
İnşikak Suresi Abdullah Awwad Al Juhani
Abdullah Al Juhani
İnşikak Suresi Ali Al Hudhaifi
Ali Al Hudhaifi
İnşikak Suresi Fares Abbad
Fares Abbad
İnşikak Suresi Maher Al Muaiqly
Maher Al Muaiqly
İnşikak Suresi Muhammad Jibril
Muhammad Jibril
İnşikak Suresi Muhammad Siddiq Al Minshawi
Al Minshawi
İnşikak Suresi Al Hosary
Al Hosary
İnşikak Suresi Al-afasi
Mishari Al-afasi
İnşikak Suresi Nasser Al Qatami
Nasser Al Qatami
İnşikak Suresi Yasser Al Dosari
Yasser Al Dosari


Thursday, November 21, 2024

Bizim için dua et, teşekkürler