ਅਲ-ਇਨਸ਼ਿਕਾਕ · 3/25
ਅਨੁਵਾਦ ਉਚਾਰਨ — ਅਲ-ਇਨਸ਼ਿਕਾਕ
وَإِذَا الْأَرْضُ مُدَّتْ ۝٣
Wa izal ardu muddat
📖 ਪੰਜਾਬੀ ਵਿੱਚ
3਼ ਜਦੋਂ ਧਰਤੀ ਫੈਲਾਈ ਜਾਵੇਗੀ।

🎧 ਸੁਣੋ


📜 ਆਇਤ 1-5 — ਅਲ-ਇਨਸ਼ਿਕਾਕ

1إِذَا السَّمَاءُ انشَقَّتْ
1਼ ਜਦੋਂ ਅਕਾਸ਼ ਫੱਟ ਜਾਵੇਗਾ।
2وَأَذِنَتْ لِرَبِّهَا وَحُقَّتْ
2਼ ਅਤੇ ਉਹ ਆਪਣੇ ਰੱਬ ਦੇ ਹੁਕਮਾਂ ਦੀ ਪਾਲਣਾ ਕਰੇਗਾ ਅਤੇ ਇਹੋ ਉਸ ਲਈ ਹੱਕ ਬਣਦਾ ਹੈ।
3وَإِذَا الْأَرْضُ مُدَّتْ
3਼ ਜਦੋਂ ਧਰਤੀ ਫੈਲਾਈ ਜਾਵੇਗੀ।
4وَأَلْقَتْ مَا فِيهَا وَتَخَلَّتْ
4਼ ਅਤੇ ਉਸ ਦੇ ਅੰਦਰ ਜੋ ਵੀ ਹੈ ਉਹ ਉਸ ਨੂੰ ਬਾਹਰ ਸੁੱਟ ਦੇਵੇਗੀ ਅਤੇ ਖਾਲੀ ਹੋ ਜਾਵੇਗੀ।
5وَأَذِنَتْ لِرَبِّهَا وَحُقَّتْ
5਼ ਅਤੇ (ਇੰਜ) ਉਹ ਆਪਣੇ ਰੱਬ ਦੇ ਹੁਕਮਾਂ ਦੀ ਪਾਲਣਾ ਕਰੇਗੀ ਅਤੇ ਉਸ ਦਾ ਹੱਕ ਵੀ ਇਹੋ ਹੈ।
ਅਲ-ਇਨਸ਼ਿਕਾਕਕੁਰਾਨ ਸੂਚੀ
25ਆਇਤ
MeccanRevelation
3ਆਇਤ

ਅਨੁਵਾਦ — ਅਲ-ਇਨਸ਼ਿਕਾਕ 3

ਸੂਰਾ ਅਲ-ਇਨਸ਼ਿਕਾਕ ਆਇਤ 3 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 3਼ ਜਦੋਂ ਧਰਤੀ ਫੈਲਾਈ ਜਾਵੇਗੀ।

ਸੂਰਾ ਆਇਤ 3/25 — ਅਲ-ਇਨਸ਼ਿਕਾਕ الإنشقاق (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਇਨਸ਼ਿਕਾਕ ਸੁਣੋ, ਅਲ-ਇਨਸ਼ਿਕਾਕ ਅਨੁਵਾਦ, ਅਲ-ਇਨਸ਼ਿਕਾਕ mp3, ਅਲ-ਇਨਸ਼ਿਕਾਕ pdf. ਆਇਤ 1–5. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers