ਅਲ-ਇਨਸ਼ਿਕਾਕ · 17/25
ਅਨੁਵਾਦ ਉਚਾਰਨ — ਸੂਰਾ ਅਲ-ਇਨਸ਼ਿਕਾਕ
وَاللَّيْلِ وَمَا وَسَقَ ۝١٧
Wallaili wa maa wasaq
📖 ਪੰਜਾਬੀ ਵਿੱਚ
17਼ ਅਤੇ ਰਾਤ ਦੀ ਅਤੇ ਉਸ ਦੀ ਜੋ ਕੁੱਝ ਉਹ ਸਮੇਟ ਲੈਂਦੀ ਹੈ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 15-19 — ਸੂਰਾ ਅਲ-ਇਨਸ਼ਿਕਾਕ

15بَلَىٰ إِنَّ رَبَّهُ كَانَ بِهِ بَصِيرًا
15਼ ਕਿਉਂ ਨਹੀਂ (ਜਾਵੇਗਾ), ਉਸ ਦਾ ਰੱਬ ਉਸ ਨੂੰ ਵੇਖ ਰਿਹਾ ਸੀ।
16فَلَا أُقْسِمُ بِالشَّفَقِ
16਼ ਸੋ ਮੈਂ ਸਹੁੰ ਖਾਂਦਾ ਹਾਂ ਸੰਝ ਵੇਲੇ ਦੀ ਲਾਲੀ ਦੀ।
17وَاللَّيْلِ وَمَا وَسَقَ
17਼ ਅਤੇ ਰਾਤ ਦੀ ਅਤੇ ਉਸ ਦੀ ਜੋ ਕੁੱਝ ਉਹ ਸਮੇਟ ਲੈਂਦੀ ਹੈ।
18وَالْقَمَرِ إِذَا اتَّسَقَ
18਼ ਅਤੇ ਚੰਨ ਦੀ ਜਦੋਂ ਉਹ ਪੂਰਾ ਹੁੰਦਾ ਹੈ।
19لَتَرْكَبُنَّ طَبَقًا عَن طَبَقٍ
19਼ ਤੁਸੀਂ (ਲੋਕ) ਜ਼ਰੂਰ ਹੀ ਇਕ ਹਾਲਤ ਤੋਂ ਦੂਜੀ ਹਾਲਤ ਵੱਲ ਦਰਜਾ-ਬ-ਦਰਜਾ ਪਹੁੰਚ ਰਹੇ ਹੋ।
ਅਲ-ਇਨਸ਼ਿਕਾਕਕੁਰਾਨ ਸੂਚੀ
25ਆਇਤ
MeccanRevelation
17ਆਇਤ

ਅਨੁਵਾਦ — ਅਲ-ਇਨਸ਼ਿਕਾਕ 17

ਸੂਰਾ ਅਲ-ਇਨਸ਼ਿਕਾਕ ਆਇਤ 17 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 17਼ ਅਤੇ ਰਾਤ ਦੀ ਅਤੇ ਉਸ ਦੀ ਜੋ ਕੁੱਝ ਉਹ…

ਸੂਰਾ ਆਇਤ 17/25 — ਸੂਰਾ ਅਲ-ਇਨਸ਼ਿਕਾਕ الإنشقاق (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਇਨਸ਼ਿਕਾਕ ਸੁਣੋ, ਸੂਰਾ ਅਲ-ਇਨਸ਼ਿਕਾਕ ਅਨੁਵਾਦ, ਸੂਰਾ ਅਲ-ਇਨਸ਼ਿਕਾਕ mp3, ਸੂਰਾ ਅਲ-ਇਨਸ਼ਿਕਾਕ pdf. ਆਇਤ 15–19. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Friday, October 2, 2026

Don't forget us in your sincere prayers