ਅਲ-ਇਨਸ਼ਿਕਾਕ · 4/25
ਅਨੁਵਾਦ ਉਚਾਰਨ — ਸੂਰਾ ਅਲ-ਇਨਸ਼ਿਕਾਕ
وَأَلْقَتْ مَا فِيهَا وَتَخَلَّتْ ۝٤
Wa alqat maa feehaa wa takhallat
📖 ਪੰਜਾਬੀ ਵਿੱਚ
4਼ ਅਤੇ ਉਸ ਦੇ ਅੰਦਰ ਜੋ ਵੀ ਹੈ ਉਹ ਉਸ ਨੂੰ ਬਾਹਰ ਸੁੱਟ ਦੇਵੇਗੀ ਅਤੇ ਖਾਲੀ ਹੋ ਜਾਵੇਗੀ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 2-6 — ਸੂਰਾ ਅਲ-ਇਨਸ਼ਿਕਾਕ

2وَأَذِنَتْ لِرَبِّهَا وَحُقَّتْ
2਼ ਅਤੇ ਉਹ ਆਪਣੇ ਰੱਬ ਦੇ ਹੁਕਮਾਂ ਦੀ ਪਾਲਣਾ ਕਰੇਗਾ ਅਤੇ ਇਹੋ ਉਸ ਲਈ ਹੱਕ ਬਣਦਾ ਹੈ।
3وَإِذَا الْأَرْضُ مُدَّتْ
3਼ ਜਦੋਂ ਧਰਤੀ ਫੈਲਾਈ ਜਾਵੇਗੀ।
4وَأَلْقَتْ مَا فِيهَا وَتَخَلَّتْ
4਼ ਅਤੇ ਉਸ ਦੇ ਅੰਦਰ ਜੋ ਵੀ ਹੈ ਉਹ ਉਸ ਨੂੰ ਬਾਹਰ ਸੁੱਟ ਦੇਵੇਗੀ ਅਤੇ ਖਾਲੀ ਹੋ ਜਾਵੇਗੀ।
5وَأَذِنَتْ لِرَبِّهَا وَحُقَّتْ
5਼ ਅਤੇ (ਇੰਜ) ਉਹ ਆਪਣੇ ਰੱਬ ਦੇ ਹੁਕਮਾਂ ਦੀ ਪਾਲਣਾ ਕਰੇਗੀ ਅਤੇ ਉਸ ਦਾ ਹੱਕ ਵੀ ਇਹੋ ਹੈ।
6يَا أَيُّهَا الْإِنسَانُ إِنَّكَ كَادِحٌ إِلَىٰ رَبِّكَ كَدْحًا فَمُلَاقِيهِ
6਼ (ਹੇ ਮਨੁੱਖ! ਤੂੰ ਆਪਣੇ ਰੱਬ ਵੱਲ (ਜਾਣ ਲਈ) ਕਰੜੀ ਮਿਹਨਤ ਕਰ ਰਿਹਾ ਹੈ, ਅੰਤ ਤੂੰ ਉਸ ਨੂੰ ਮਿਲਣ ਵਾਲਾ ਹੈ।
ਅਲ-ਇਨਸ਼ਿਕਾਕਕੁਰਾਨ ਸੂਚੀ
25ਆਇਤ
MeccanRevelation
4ਆਇਤ

ਅਨੁਵਾਦ — ਅਲ-ਇਨਸ਼ਿਕਾਕ 4

ਸੂਰਾ ਅਲ-ਇਨਸ਼ਿਕਾਕ ਆਇਤ 4 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 4਼ ਅਤੇ ਉਸ ਦੇ ਅੰਦਰ ਜੋ ਵੀ ਹੈ ਉਹ ਉਸ…

ਸੂਰਾ ਆਇਤ 4/25 — ਸੂਰਾ ਅਲ-ਇਨਸ਼ਿਕਾਕ الإنشقاق (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਇਨਸ਼ਿਕਾਕ ਸੁਣੋ, ਸੂਰਾ ਅਲ-ਇਨਸ਼ਿਕਾਕ ਅਨੁਵਾਦ, ਸੂਰਾ ਅਲ-ਇਨਸ਼ਿਕਾਕ mp3, ਸੂਰਾ ਅਲ-ਇਨਸ਼ਿਕਾਕ pdf. ਆਇਤ 2–6. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Monday, September 28, 2026

Don't forget us in your sincere prayers