PDF —
ਸੂਰਾ ਅਲ-ਅਸਰ pdf — ਡਾਊਨਲੋਡ (ਪੰਜਾਬੀ)
ਸੂਰਾ ਅਲ-ਅਸਰ pdf ਪੰਜਾਬੀ — ਡਾਊਨਲੋਡ ਸੂਰਾ ਅਲ-ਅਸਰ ਅਨੁਵਾਦ. ਸੂਰਾ ਅਲ-ਅਸਰ (Meccan) 3 ਆਇਤ.
More ਸੂਰਾ PDF
ਸੂਰਾ ਅਲ-ਅਸਰ

ﭑﭒ
103:1
1਼ ਜ਼ਮਾਨੇ ਦੀ ਸਹੁੰ।
ﭓﭔﭕﭖﭗ
103:2
2਼ ਬੇਸ਼ੱਕ ਮਨੁੱਖ ਘਾਟੇ ਵਿਚ ਹੈ।
ﭘﭙﭚﭛﭜﭝﭞﭟﭠﭡ
103:3
3਼ ਛੁੱਟ ਉਹਨਾਂ ਲੋਕਾਂ ਤੋਂ, ਜਿਹੜੇ ਈਮਾਨ ਲਿਆਏ ਅਤੇ ਉਹਨਾਂ ਨੇ ਚੰਗੇ ਕਰਮ ਵੀ ਕੀਤੇ, ਅਤੇ ਇਕ ਦੂਜੇ ਨੂੰ ਹੱਕ ਸੱਚ (ਆਖਣ) ਦੀ ਨਸੀਹਤ ਕੀਤੀ ਅਤੇ ਇਕ ਦੂਜੇ ਨੂੰ (ਹਰ ਹਾਲ ਵਿਚ) ਸਬਰ ਕਰਨ (ਭਾਵ ਡਟੇ ਰਹਿਣ) ਦੀ ਨਸੀਹਤ ਕੀਤੀ। 1
ਕੁਰਆਨ ਸ਼ਰੀਫ਼
Tuesday, September 29, 2026
Don't forget us in your sincere prayers







