La sourate At-Takathur en Pendjabi
ਜ਼ਿਆਦਾ ਦੇ ਲਾਲਚ ਨੇ ਤੁਹਾਨੂੰ ਭੂਲਾ ਰੱਖਿਆ ਹੈ। |
ਇੱਥੋਂ ਤੱਕ ਕਿ ਤੁਸੀਂ ਕਬਰਾਂ ਵਿਚ ਜਾ ਪੁੱਜੇ। |
ਕਦੇ ਵੀ ਨਹੀਂ, ਤੁਸੀਂ ਬਹੁਤ ਜਲਦੀ ਜਾਣ ਲਵੌਗੇ। |
ਫਿਰ ਕਦੇ ਵੀ ਨਹੀਂ, ਤੁਸੀਂ ਬਹੁਤ ਜਲਦੀ ਜਾਣ ਲਵੋਗੇ। |
ਕਦੇ ਵੀ ਨਹੀਂ, ਜੇਕਰ ਤੁਸੀਂ ਵਿਸ਼ਵਾਸ਼ ਦੇ ਨਾਲ ਜਾਣਦੇ। |
ਕਿ ਤੁਸੀਂ ਨਰਕ ਨੂੰ ਜ਼ਰੂਰ ਦੇਖੌਗੇ। |
ਫਿਰ ਤੁਸੀਂ ਉਸ ਨੂੰ ਵਿਸ਼ਵਾਸ਼ ਦੀ ਅੱਖ ਨਾਲ ਦੇਖੋਗੇ। |
ਫਿਰ ਉਸ ਦਿਨ ਯਕੀਨਨ ਤੁਹਾਡੇ ਤੋਂ ਨਿਅਮਤਾਂ ਦੇ ਸੰਬੰਧੀ ਜ਼ਰੂਰ ਪੁੱਛ ਹੋਵੇਗੀ। |
Plus de sourates en Pendjabi :
Téléchargez la sourate avec la voix des récitants du Coran les plus célèbres :
Téléchargez le fichier mp3 de la sourate At-Takathur : choisissez le récitateur pour écouter et télécharger la sourate At-Takathur complète en haute qualité.















Donnez-nous une invitation valide