ਅਤ-ਤਕਾਸੁਰ · 2/8
ਅਨੁਵਾਦ ਉਚਾਰਨ — ਸੂਰਾ ਅਤ-ਤਕਾਸੁਰ
حَتَّىٰ زُرْتُمُ الْمَقَابِرَ ۝٢
Hatta zurtumul-maqaabir
📖 ਪੰਜਾਬੀ ਵਿੱਚ
2਼ ਇੱਥੋਂ ਤਕ ਕਿ ਤੁਸੀਂ ਕਬਰਾਂ ਵਿਚ ਪਹੁੰਚ ਗਏ (ਭਾਵ ਮਰ ਗਏ)।

🎧 ਸੁਣੋ


📜 ਆਇਤ 1-4 — ਸੂਰਾ ਅਤ-ਤਕਾਸੁਰ

1أَلْهَاكُمُ التَّكَاثُرُ
1਼ ਬਹੁਤਾ (ਧੰਨ) ਹੋਣ ਦੀ ਇੱਛਾ ਨੇ ਤੁਹਾਨੂੰ (ਪਰਲੋਕ ਤੋਂ) ਬੇਖ਼ਬਰ ਕਰ ਛੱਡਿਆ ਹੈ।
2حَتَّىٰ زُرْتُمُ الْمَقَابِرَ
2਼ ਇੱਥੋਂ ਤਕ ਕਿ ਤੁਸੀਂ ਕਬਰਾਂ ਵਿਚ ਪਹੁੰਚ ਗਏ (ਭਾਵ ਮਰ ਗਏ)।
3كَلَّا سَوْفَ تَعْلَمُونَ
3਼ ਉੱਕਾ ਹੀ ਨਹੀਂ, ਛੇਤੀ ਹੀ ਤੁਸੀਂ ਜਾਣ ਲਵੋਗੇ।
4ثُمَّ كَلَّا سَوْفَ تَعْلَمُونَ
4਼ ਫੇਰ (ਸੁਣ ਲਵੋ) ਕਿ ਉੱਕਾ ਹੀ ਨਹੀਂ, ਛੇਤੀ ਹੀ ਤੁਸੀਂ ਜਾਣ ਲਵੋਗੇ।
ਅਤ-ਤਕਾਸੁਰਕੁਰਾਨ ਸੂਚੀ
8ਆਇਤ
MeccanRevelation
2ਆਇਤ

ਅਨੁਵਾਦ — ਅਤ-ਤਕਾਸੁਰ 2

ਸੂਰਾ ਅਤ-ਤਕਾਸੁਰ ਆਇਤ 2 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 2਼ ਇੱਥੋਂ ਤਕ ਕਿ ਤੁਸੀਂ ਕਬਰਾਂ ਵਿਚ ਪਹੁੰਚ ਗਏ (ਭਾਵ…

ਸੂਰਾ ਆਇਤ 2/8 — ਸੂਰਾ ਅਤ-ਤਕਾਸੁਰ التكاثر (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਤ-ਤਕਾਸੁਰ ਸੁਣੋ, ਸੂਰਾ ਅਤ-ਤਕਾਸੁਰ ਅਨੁਵਾਦ, ਸੂਰਾ ਅਤ-ਤਕਾਸੁਰ mp3, ਸੂਰਾ ਅਤ-ਤਕਾਸੁਰ pdf. ਆਇਤ 1–4. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, September 8, 2026

Don't forget us in your sincere prayers