ਅਤ-ਤਕਾਸੁਰ · 1/8
ਅਨੁਵਾਦ ਉਚਾਰਨ — ਸੂਰਾ ਅਤ-ਤਕਾਸੁਰ
أَلْهَاكُمُ التَّكَاثُرُ ۝١
Al haaku mut takathur
📖 ਪੰਜਾਬੀ ਵਿੱਚ
1਼ ਬਹੁਤਾ (ਧੰਨ) ਹੋਣ ਦੀ ਇੱਛਾ ਨੇ ਤੁਹਾਨੂੰ (ਪਰਲੋਕ ਤੋਂ) ਬੇਖ਼ਬਰ ਕਰ ਛੱਡਿਆ ਹੈ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 1-3 — ਸੂਰਾ ਅਤ-ਤਕਾਸੁਰ

1أَلْهَاكُمُ التَّكَاثُرُ
1਼ ਬਹੁਤਾ (ਧੰਨ) ਹੋਣ ਦੀ ਇੱਛਾ ਨੇ ਤੁਹਾਨੂੰ (ਪਰਲੋਕ ਤੋਂ) ਬੇਖ਼ਬਰ ਕਰ ਛੱਡਿਆ ਹੈ।
2حَتَّىٰ زُرْتُمُ الْمَقَابِرَ
2਼ ਇੱਥੋਂ ਤਕ ਕਿ ਤੁਸੀਂ ਕਬਰਾਂ ਵਿਚ ਪਹੁੰਚ ਗਏ (ਭਾਵ ਮਰ ਗਏ)।
3كَلَّا سَوْفَ تَعْلَمُونَ
3਼ ਉੱਕਾ ਹੀ ਨਹੀਂ, ਛੇਤੀ ਹੀ ਤੁਸੀਂ ਜਾਣ ਲਵੋਗੇ।
ਅਤ-ਤਕਾਸੁਰਕੁਰਾਨ ਸੂਚੀ
8ਆਇਤ
MeccanRevelation
1ਆਇਤ

ਅਨੁਵਾਦ — ਅਤ-ਤਕਾਸੁਰ 1

ਸੂਰਾ ਅਤ-ਤਕਾਸੁਰ ਆਇਤ 1 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 1਼ ਬਹੁਤਾ (ਧੰਨ) ਹੋਣ ਦੀ ਇੱਛਾ ਨੇ ਤੁਹਾਨੂੰ (ਪਰਲੋਕ ਤੋਂ)…

ਸੂਰਾ ਆਇਤ 1/8 — ਸੂਰਾ ਅਤ-ਤਕਾਸੁਰ التكاثر (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਤ-ਤਕਾਸੁਰ ਸੁਣੋ, ਸੂਰਾ ਅਤ-ਤਕਾਸੁਰ ਅਨੁਵਾਦ, ਸੂਰਾ ਅਤ-ਤਕਾਸੁਰ mp3, ਸੂਰਾ ਅਤ-ਤਕਾਸੁਰ pdf. ਆਇਤ 1–3. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Friday, October 2, 2026

Don't forget us in your sincere prayers