Tekvir suresi çevirisi Pencapça

  1. Suresi mp3
  2. Başka bir sure
  3. Pencapça
Kuranı Kerim türkçe meali | Kur'an çevirileri | Pencapça dili | Tekvir Suresi | التكوير - Ayet sayısı 29 - Moshaf'taki surenin numarası: 81 - surenin ingilizce anlamı: The Overthrowing.

إِذَا الشَّمْسُ كُوِّرَتْ(1)

 ਜਦੋਂ ਸੂਰਜ ਨੂੰ ਲਪੇਟ ਦਿੱਤਾ ਜਾਵੇਗਾ।

وَإِذَا النُّجُومُ انكَدَرَتْ(2)

 ਅਤੇ ਜਦੋਂ ਤਾਰੇ ਪ੍ਰਕਾਸ਼ਹੀਣ ਹੋ ਜਾਣਗੇ।

وَإِذَا الْجِبَالُ سُيِّرَتْ(3)

 ਅਤੇ ਜਦੋਂ ਪਹਾੜ ਚਲਾਏ ਜਾਣਗੇ।

وَإِذَا الْعِشَارُ عُطِّلَتْ(4)

 ਅਤੇ ਜਦੋਂ ਦਸ ਮਹੀਨਿਆਂ ਦੀਆਂ ਗੱਭਣ ਊਠਨੀਆਂ ਅਵਾਰਾ ਫਿਰਣਗੀਆਂ।

وَإِذَا الْوُحُوشُ حُشِرَتْ(5)

 ਅਤੇ ਜਦੋਂ ਸਾਰੇ ਜੰਗਲੀ ਜਾਨਵਰ ਇੱਕਠੇ ਕੀਤੇ ਜਾਣਗੇ।

وَإِذَا الْبِحَارُ سُجِّرَتْ(6)

 ਅਤੇ ਜਦੋਂ ਸਮੁੰਦਰ (ਅੱਗ ਨਾਲ) ਭਟਕਾ ਦਿੱਤੇ ਜਾਣਗੇ।

وَإِذَا النُّفُوسُ زُوِّجَتْ(7)

 ਅਤੇ ਜਦੋਂ’ ਇੱਕੋ ਤਰ੍ਹਾਂ ਦੇ ਲੋਕ ਇਕੱਠੇ ਕੀਤੇ ਜਾਣਗੇ।

وَإِذَا الْمَوْءُودَةُ سُئِلَتْ(8)

 ਅਤੇ ਜਿਉਂਦੀ ਦਫ਼ਨ ਕੀਤੀ ਲੜਕੀ ਤੋਂ ਪੁੱਛਿਆ ਜਾਵੇਗਾ।

بِأَيِّ ذَنبٍ قُتِلَتْ(9)

 ਕਿ ਉਹ ਕਿਸ ਫੋਸ਼ ਵਿਚ ਮਾਰੀ ਗਈ।

وَإِذَا الصُّحُفُ نُشِرَتْ(10)

 ਅਤੇ ਜਦੋਂ ਕਰਮ ਪੱਤਰ ਖੋਲ੍ਹੇ ਜਾਣਗੇ।

وَإِذَا السَّمَاءُ كُشِطَتْ(11)

 ਅਤੇ ਜਦੋਂ ਅਸਮਾਨ ਖੁੱਲ੍ਹ ਜਾਵੇਗਾ।

وَإِذَا الْجَحِيمُ سُعِّرَتْ(12)

 ਅਤੇ ਨਰਕ ਦੀ ਅੱਗ ਭਟਕਾਈ ਜਾਵੇਗੀ।

وَإِذَا الْجَنَّةُ أُزْلِفَتْ(13)

 ਅਤੇ ਜੰਨਤ ਨੂੰ ਨੇੜੇ ਲਿਆਂਦਾ ਜਾਵੇਗਾ।

عَلِمَتْ نَفْسٌ مَّا أَحْضَرَتْ(14)

 ਹਰ ਇੱਕ ਬੰਦਾ ਜਾਣ ਲਵੇਗਾ ਕਿ ਉਹ ਕੀ ਲੈ ਕੇ ਆਇਆ ਹੈ।

فَلَا أُقْسِمُ بِالْخُنَّسِ(15)

 ਮੈਂ ਸਹੁੰ ਖਾਂਦਾ ਹਾਂ ਉਨ੍ਹਾਂ ਪਿੱਛੇ ਹਟਣ ਵਾਲੇ ਤਾਰਿਆਂ ਦੀ।

الْجَوَارِ الْكُنَّسِ(16)

 ਚਲਣ ਅਤੇ ਛਿੱਪ ਜਾਣ ਵਾਲੇ ਤਾਰਿਆਂ ਦੀ।

وَاللَّيْلِ إِذَا عَسْعَسَ(17)

 ਅਤੇ ਰਾਤ ਦੀ (ਸਹੁੰ) ਜਦੋਂ ਉਹ ਜਾਣ ਲੱਗੇ।

وَالصُّبْحِ إِذَا تَنَفَّسَ(18)

 ਅਤੇ ਸਵੇਰ ਦੀ ਜਦੋਂ ਉਹ ਆਉਂਣ ਲੱਗੇ।

إِنَّهُ لَقَوْلُ رَسُولٍ كَرِيمٍ(19)

 ਕਿ ਇਹ ਇੱਕ ਸਨਮਾਣਯੋਗ ਸੰਦੇਸ਼ਵਾਹਕ ’ਤੇ ਹੋਈ ਬਾਣੀ ਹੈ।

ذِي قُوَّةٍ عِندَ ذِي الْعَرْشِ مَكِينٍ(20)

 ਤਾਕਤ ਵਾਲੇ, ਅਰਸ਼ਾਂ ਦੇ ਮਾਲਕ ਦੇ ਕੋਲ ਉੱਚੇ ਦਰਜੇ ਵਾਲਾ।

مُّطَاعٍ ثَمَّ أَمِينٍ(21)

 ਉਸ ਦੀ ਗੱਲ ਮੰਨੀ ਜਾਂਦੀ ਹੈ। ਉਹ ਭਰੋਸੇ ਵਾਲਾ ਹੈ।

وَمَا صَاحِبُكُم بِمَجْنُونٍ(22)

 ਅਤੇ ਤੁਹਾਡਾ ਸਾਥੀ ਮਸਤਾਨਾ ਨਹੀਂ ਹੈ।

وَلَقَدْ رَآهُ بِالْأُفُقِ الْمُبِينِ(23)

 ਅਤੇ ਉਸ ਨੇ ਉਸ (ਫਰਿਸ਼ਤੇ) ਨੂੰ (ਅਸਮਾਨ ’ਤੇ) ਪ੍ਰਤੱਖ (ਪੂਰਬੀ ਕੰਢੇ ਤੇ) ਵੇਖਿਆ ਹੈ।

وَمَا هُوَ عَلَى الْغَيْبِ بِضَنِينٍ(24)

 ਅਤੇ ਉਹ ਗੁਪਤ ਗੱਲਾਂ ਲਈ ਜ਼ਿਆਦਾ ਉਤਸੁਕ ਨਹੀਂ।

وَمَا هُوَ بِقَوْلِ شَيْطَانٍ رَّجِيمٍ(25)

 ਅਤੇ ਇਹ ਫਿਟਕਾਰੇ ਹੋਏ ਸੈੈਤਾਨ ਦਾ ਬੋਲ ਨਹੀਂ।

فَأَيْنَ تَذْهَبُونَ(26)

 ਫਿਰ ਤੁਸੀਂ ਕਿੱਧਰ ਜਾ ਰਹੇ ਹੋ

إِنْ هُوَ إِلَّا ذِكْرٌ لِّلْعَالَمِينَ(27)

 ਇਹ ਤਾ ਸਿਰਫ਼ ਸੰਸਾਰ ਵਾਲਿਆਂ ਲਈ ਇੱਕ ਉਪਦੇਸ਼ ਹੈ।

لِمَن شَاءَ مِنكُمْ أَن يَسْتَقِيمَ(28)

 ਉਸ ਲਈ ਜਿਹੜਾ ਤੁਹਾਡੇ ਵਿਚੋਂ ਸਿੱਧਾ ਚੱਲਣਾ ਚਾਹੇ।

وَمَا تَشَاءُونَ إِلَّا أَن يَشَاءَ اللَّهُ رَبُّ الْعَالَمِينَ(29)

 ਅਤੇ ਤੁਸੀਂ ਕੂਝ ਨਹੀਂ ਕਰ ਸਕਦੇ, ਪਰੰਤੂ ਇਹ ਕਿ ਸੰਸਾਰ ਦਾ ਪਾਲਣਹਾਰ ਅੱਲਾਹ ਚਾਹੇ।


Pencapça diğer sureler:

Bakara suresi Âl-i İmrân Nisâ suresi
Mâide suresi Yûsuf suresi İbrâhîm suresi
Hicr suresi Kehf suresi Meryem suresi
Hac suresi Kasas suresi Ankebût suresi
As-Sajdah Yâsîn suresi Duhân suresi
fetih suresi Hucurât suresi Kâf suresi
Necm suresi Rahmân suresi vakıa suresi
Haşr suresi Mülk suresi Hâkka suresi
İnşikâk suresi Alâ suresi Gâşiye suresi

En ünlü okuyucuların sesiyle Tekvir Suresi indirin:

Surah At-Takwir mp3: yüksek kalitede dinlemek ve indirmek için okuyucuyu seçerek
Tekvir Suresi Ahmed El Agamy
Ahmed El Agamy
Tekvir Suresi Saad Al Ghamdi
Saad Al Ghamdi
Tekvir Suresi Saud Al Shuraim
Saud Al Shuraim
Tekvir Suresi Abdul Basit Abdul Samad
Abdul Basit
Tekvir Suresi Abdullah Basfar
Abdullah Basfar
Tekvir Suresi Abdullah Awwad Al Juhani
Abdullah Al Juhani
Tekvir Suresi Ali Al Hudhaifi
Ali Al Hudhaifi
Tekvir Suresi Fares Abbad
Fares Abbad
Tekvir Suresi Maher Al Muaiqly
Maher Al Muaiqly
Tekvir Suresi Muhammad Jibril
Muhammad Jibril
Tekvir Suresi Muhammad Siddiq Al Minshawi
Al Minshawi
Tekvir Suresi Al Hosary
Al Hosary
Tekvir Suresi Al-afasi
Mishari Al-afasi
Tekvir Suresi Nasser Al Qatami
Nasser Al Qatami
Tekvir Suresi Yasser Al Dosari
Yasser Al Dosari


Sunday, December 22, 2024

Bizim için dua et, teşekkürler