İnfitar suresi çevirisi Pencapça

  1. Suresi mp3
  2. Başka bir sure
  3. Pencapça
Kuranı Kerim türkçe meali | Kur'an çevirileri | Pencapça dili | İnfitar Suresi | الانفطار - Ayet sayısı 19 - Moshaf'taki surenin numarası: 82 - surenin ingilizce anlamı: The Cleaving Asunder.

إِذَا السَّمَاءُ انفَطَرَتْ(1)

 ਜਦੋਂ ਅਸਮਾਨ ਪਾਟ ਜਾਵੇਗਾ।

وَإِذَا الْكَوَاكِبُ انتَثَرَتْ(2)

 ਅਤੇ ਤਾਰੇ ਖਿੱਲਰ ਜਾਣਗੇ।

وَإِذَا الْبِحَارُ فُجِّرَتْ(3)

 ਅਤੇ ਜਦੋਂ ਸਮੂੰਦਰ (ਇਕੱਠੇ ਹੋ ਕੇ) ਵਗ ਪੈਣਗੇ।

وَإِذَا الْقُبُورُ بُعْثِرَتْ(4)

 ਅਤੇ ਜਦੋਂ ਕਬਰਾਂ ਖੋਲ੍ਹ ਦਿੱਤੀਆਂ ਜਾਣਗੀਆਂ।

عَلِمَتْ نَفْسٌ مَّا قَدَّمَتْ وَأَخَّرَتْ(5)

 ਹਰੇਕ ਬੰਦਾ ਜਾਣ ਲਵੇਗਾ ਕਿ ਉਸਨੇ ਅੱਗੇ ਕੀ ਭੇਜਿਆ ਅਤੇ ਪਿੱਛੇ ਕੀ ਛੱਡਿਆ।

يَا أَيُّهَا الْإِنسَانُ مَا غَرَّكَ بِرَبِّكَ الْكَرِيمِ(6)

 ਹੇ ਮਨੁੱਖ! ਤੁਹਾਨੂੰ ਕਿਹੜੀ ਚੀਜ਼ ਨੇ ਆਪਣੇ ਰੱਬ ਵੱਲੋਂ ਧੋਖੇ ਵਿਚ ਪਾ ਰੱਖਿਆ ਹੈ।

الَّذِي خَلَقَكَ فَسَوَّاكَ فَعَدَلَكَ(7)

 ਜਿਸ ਨੇ ਤੁਹਾਨੂੰ ਪੈਦਾ ਕੀਤਾ, ਫਿਰ ਤੇਰੇ ਅੰਗਾਂ ਨੂੰ ਠੀਕ ਕੀਤਾ, ਫਿਰ ਤੁਹਾਨੂੰ ਸਤੂੰਲਤ ਵਿਚ ਰੱਖਿਆ।

فِي أَيِّ صُورَةٍ مَّا شَاءَ رَكَّبَكَ(8)

 ਫਿਰ ਜਿਸ ਰੂਪ ਵਿਚ ਚਾਹਿਆ ਤੁਹਾਨੂੰ ਆਕਾਰ ਦੇ ਦਿੱਤਾ।

كَلَّا بَلْ تُكَذِّبُونَ بِالدِّينِ(9)

 ਕਦੇ ਵੀ ਨਹੀਂ; ਸਗੋਂ ਤੁਸੀਂ ਇਨਸਾਫ਼ ਦੇ ਦਿਨ ਤੋਂ ਇਨਕਾਰ ਕਰਦੇ ਹੋ।

وَإِنَّ عَلَيْكُمْ لَحَافِظِينَ(10)

 ਹਾਲਾਂਕਿ ਅਸੀ’ ਤੁਹਾਡੇ ਤੇ ਨਿਗਰਾਨ ਨਿਯੁਕਤ ਕਰਨ ਵਾਲੇ ਹਾਂ।

كِرَامًا كَاتِبِينَ(11)

 ਉੱਚੇ ਰੁਤਬੇ ਅਤੇ (ਤੁਹਾਡੀਆਂ ਗੱਲਾਂ) ਲਿਖਣ ਵਾਲੇ।

يَعْلَمُونَ مَا تَفْعَلُونَ(12)

 ਉਹ ਜਾਣਦੇ ਹਨ ਜੋ ਤੁਸੀਂ ਕਰਦੇ ਹੋ।

إِنَّ الْأَبْرَارَ لَفِي نَعِيمٍ(13)

 ਬੇਸ਼ੱਕ ਨੇਕ ਲੋਕ ਆਰਾਮ ਵਿਚ ਹੋਣਗੇ।

وَإِنَّ الْفُجَّارَ لَفِي جَحِيمٍ(14)

 ਅਤੇ ਬੇਸ਼ੱਕ ਅਪਰਾਧੀ ਨਰਕ ਵਿਚ।

يَصْلَوْنَهَا يَوْمَ الدِّينِ(15)

 ਇਨਸਾਫ਼ ਦੇ ਦਿਨ ਉਹ ਉਸ ਵਿਚ ਸੁੱਟੇ ਜਾਣਗੇ।

وَمَا هُمْ عَنْهَا بِغَائِبِينَ(16)

 ਉਹ ਉਸ ਤੋਂ ਅਲੱਗ ਹੋਣ ਵਾਲੇ ਨਹੀਂ।

وَمَا أَدْرَاكَ مَا يَوْمُ الدِّينِ(17)

 ਅਤੇ ਤੁਹਾਨੂੰ ਕੀ ਪਤਾ ਕਿ ਇਨਸਾਫ਼ ਦਾ ਦਿਨ ਕੀ ਹੈ।

ثُمَّ مَا أَدْرَاكَ مَا يَوْمُ الدِّينِ(18)

 “ਫੇਰ,ਅਤੇ ਤੁਹਾਨੂੰ ਕੀ ਪਤਾ ਕਿ ਇਨਸਾਫ਼ ਦਾ ਦਿਨ ਕੀ ਹੈ।

يَوْمَ لَا تَمْلِكُ نَفْسٌ لِّنَفْسٍ شَيْئًا ۖ وَالْأَمْرُ يَوْمَئِذٍ لِّلَّهِ(19)

 ਉਸ ਦਿਨ ਕੋਈ ਪ੍ਰਾਣੀ ਕਿਸੇ ਦੂਜੇ ਪ੍ਰਾਣੀ ਲਈ ਕੁਝ ਨਹੀਂ ਕਰ ਸਕੇਗਾ। ਅਤੇ ਮਾਮਲਾ ਉਸ ਦਿਨ ਅੱਲਾਹ ਦੇ ਹੀ ਅਧਿਕਾਰ ਵਿਚ ਹੋਵੇਗਾ।


Pencapça diğer sureler:

Bakara suresi Âl-i İmrân Nisâ suresi
Mâide suresi Yûsuf suresi İbrâhîm suresi
Hicr suresi Kehf suresi Meryem suresi
Hac suresi Kasas suresi Ankebût suresi
As-Sajdah Yâsîn suresi Duhân suresi
fetih suresi Hucurât suresi Kâf suresi
Necm suresi Rahmân suresi vakıa suresi
Haşr suresi Mülk suresi Hâkka suresi
İnşikâk suresi Alâ suresi Gâşiye suresi

En ünlü okuyucuların sesiyle İnfitar Suresi indirin:

Surah Al-Infitar mp3: yüksek kalitede dinlemek ve indirmek için okuyucuyu seçerek
İnfitar Suresi Ahmed El Agamy
Ahmed El Agamy
İnfitar Suresi Saad Al Ghamdi
Saad Al Ghamdi
İnfitar Suresi Saud Al Shuraim
Saud Al Shuraim
İnfitar Suresi Abdul Basit Abdul Samad
Abdul Basit
İnfitar Suresi Abdullah Basfar
Abdullah Basfar
İnfitar Suresi Abdullah Awwad Al Juhani
Abdullah Al Juhani
İnfitar Suresi Ali Al Hudhaifi
Ali Al Hudhaifi
İnfitar Suresi Fares Abbad
Fares Abbad
İnfitar Suresi Maher Al Muaiqly
Maher Al Muaiqly
İnfitar Suresi Muhammad Jibril
Muhammad Jibril
İnfitar Suresi Muhammad Siddiq Al Minshawi
Al Minshawi
İnfitar Suresi Al Hosary
Al Hosary
İnfitar Suresi Al-afasi
Mishari Al-afasi
İnfitar Suresi Nasser Al Qatami
Nasser Al Qatami
İnfitar Suresi Yasser Al Dosari
Yasser Al Dosari


Sunday, December 22, 2024

Bizim için dua et, teşekkürler