ਅਤ-ਤਕਵੀਰ · 17/29
ਅਨੁਵਾਦ ਉਚਾਰਨ — ਅਤ-ਤਕਵੀਰ
وَاللَّيْلِ إِذَا عَسْعَسَ ۝١٧
Wallaili izaa `as`as
📖 ਪੰਜਾਬੀ ਵਿੱਚ
17਼ ਅਤੇ ਰਾਤ ਦੀ ਜਦੋਂ ਉਹ ਚਲੀ ਜਾਂਦੀ ਹੈ।

🎧 ਸੁਣੋ


📜 ਆਇਤ 15-19 — ਅਤ-ਤਕਵੀਰ

15فَلَا أُقْسِمُ بِالْخُنَّسِ
15਼ ਸੋ ਮੈਂ ਸਹੁੰ ਖਾਂਦਾ ਹਾਂ ਪਿਛਾਂਹ ਹਟਣ ਵਾਲੇ।
16الْجَوَارِ الْكُنَّسِ
16਼ ਤੁਰਨ-ਫਿਰਣ ਵਾਲੇ ਤੇ ਲੁਕ ਜਾਣ ਵਾਲੇ ਤਾਰਿਆਂ ਦੀ।
17وَاللَّيْلِ إِذَا عَسْعَسَ
17਼ ਅਤੇ ਰਾਤ ਦੀ ਜਦੋਂ ਉਹ ਚਲੀ ਜਾਂਦੀ ਹੈ।
18وَالصُّبْحِ إِذَا تَنَفَّسَ
18਼ ਅਤੇ ਪਹੁ ਦੀ ਜਦੋਂ ਉਹ ਰੋਸ਼ਣ ਹੁੰਦੀ ਹੈ।
19إِنَّهُ لَقَوْلُ رَسُولٍ كَرِيمٍ
19਼ ਬੇਸ਼ੱਕ ਇਹ (.ਕੁਰਆਨ) ਇਕ ਪਤਵੰਤੇ ਸੁਨੇਹਾਂ ਪਹੁੰਚਾਉਣ ਵਾਲੇ (ਜਿਬਰਾਈਲ) ਦਾ (ਰੱਬੀ) ਕਥਣ ਹੈ।
ਅਤ-ਤਕਵੀਰਕੁਰਾਨ ਸੂਚੀ
29ਆਇਤ
MeccanRevelation
17ਆਇਤ

ਅਨੁਵਾਦ — ਅਤ-ਤਕਵੀਰ 17

ਸੂਰਾ ਅਤ-ਤਕਵੀਰ ਆਇਤ 17 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 17਼ ਅਤੇ ਰਾਤ ਦੀ ਜਦੋਂ ਉਹ ਚਲੀ ਜਾਂਦੀ ਹੈ।

ਸੂਰਾ ਆਇਤ 17/29 — ਅਤ-ਤਕਵੀਰ التكوير (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਤ-ਤਕਵੀਰ ਸੁਣੋ, ਅਤ-ਤਕਵੀਰ ਅਨੁਵਾਦ, ਅਤ-ਤਕਵੀਰ mp3, ਅਤ-ਤਕਵੀਰ pdf. ਆਇਤ 15–19. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers